ਪੰਜਾਬ ਵਿਧਾਨ ਸਭਾ ‘ਚ ਸਿਆਸਤਦਾਨਾਂ ਦੀ ਏਕਤਾ ‘ਤੇ ਰਵਨੀਤ ਬਿੱਟੂ ਨੇ ਪ੍ਰਗਟਾਈ ਖੁਸ਼ੀ
ਰਵਨੀਤ ਬਿੱਟੂ ਨੇ ਪੰਜਾਬ ਵਿਧਾਨ ਸਭਾ 'ਚ ਰਾਜਨੇਤਾਵਾਂ ਦੀ ਇੱਕਜੁਟਤਾ 'ਤੇ ਖੁਸ਼ੀ ਜਤਾਈ ਹੈ।ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੱਧੂ ਲਈ ਸਾਰੇ ਸੰਸਦ ਮੈਂਬਰ ਵੀ ਸਕਾਰਾਤਮਕ ਦਿਸੇ। https://twitter.com/RavneetBittu/status/1458728954093707269












