ਪਹਿਲਾਂ ਸਿੱਧੂ ਨੂੰ ਕਰੋ ਸੰਤੁਸ਼ਟ ਫਿਰ ਲੋਕਾਂ ਲਈ ਕਰੋ ਰਾਹਤ ਯੋਜਨਾਵਾਂ ਦਾ ਐਲਾਨ : ਰਵਨੀਤ ਬਿੱਟੂ
ਕਾਂਗਰਸ ਸਾਂਸਦ ਰਵਨੀਤ ਬਿੱਟੂ ਆਏ ਦਿਨ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ 'ਤੇ ਤੰਜ ਕੱਸਦੇ ਰਹਿੰਦੇ ਹਨ।ਹੁਣ ਰਵਨੀਤ ਸਿੰਘ ਬਿੱਟੂ ਨੇ ਸਿੱਧੂ 'ਤੇ ਤੰਜ ਕੱਸਦੇ ਹੋਏ ਫਿਰ ਇੱਕ ਵਾਰ ਟਵੀਟ ਕੀਤਾ। https://twitter.com/RavneetBittu/status/1457249744896413702 ...







