ਵਿਆਹ ਤੋਂ 6 ਸਾਲ ਬਾਅਦ ਵੀ ਨਹੀਂ ਦਿੱਤੀ ਐਲਬਮ,ਫੋਟੋਗ੍ਰਾਫਰ ਨੂੰ ਹੋਇਆ 22 ਹਜ਼ਾਰ ਡਾਲਰ ਦਾ ਜ਼ੁਰਮਾਨਾ
ਬੀ.ਸੀ. ਪ੍ਰੋਵਿੰਸ਼ੀਅਲ ਕੋਰਟ ਨੇ ਸਰੀ ਦੇ ਇਕ ਫੋਟੋਗ੍ਰਾਫ਼ਰ ਨੂੰ ਆਪਣੇ ਕੰਮ ਵਿਚ ਅਣਗਹਿਲੀ ਵਰਤਣ ’ਤੇ 22 ਹਜ਼ਾਰ ਡਾਲਰ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ। ਇਸ ਫੋਟੋਗ੍ਰਾਫਰ ਵਿਰੁੱਧ ਸਰੀ ਦੀ ਹੀ ਇੱਕ ਪੰਜਾਬੀ ਵਿਆਹੁਤਾ ਜੋੜੀ ਨੇ ਕੇਸ ਦਾਇਰ ਕੀਤਾ ਸੀ ਕਿ ...