Reliance Health Infinity Policy: 5 ਕਰੋੜ ਦੀ ਇਸ ਪਾਲਿਸੀ ਨਾਲ ਦੁਨੀਆ ਭਰ ‘ਚ ਹੋਵੇਗਾ ਇਲਾਜ, ਜਾਣੋ ਕੀ ਹੈ ਇਸ ‘ਚ ਖਾਸ
Reliance Health Infinity Policy: ਬੀਮਾ ਕੰਪਨੀ ਰਿਲਾਇੰਸ ਹੈਲਥ ਇੰਸ਼ੋਰੈਂਸ ਨੇ ਨਵੀਂ ਹੈਲਥ ਪਾਲਿਸੀ ਲਾਂਚ ਕੀਤੀ ਹੈ। ਇਹ ਸਿਹਤ ਬੀਮਾ ਪਾਲਿਸੀਧਾਰਕ ਨੂੰ 5 ਕਰੋੜ ਰੁਪਏ ਦੀ ਕਵਰੇਜ ਪ੍ਰਦਾਨ ਕਰਦਾ ਹੈ। ਆਪਣੇ ...