ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਸੰਸਦ ‘ਚ ਪੰਜਾਬ ‘ਚ ਨਵੀਨ ਅਤੇ ਨਵਿਆਉਣਯੋਗ ਊਰਜਾ ਉਤਪਾਦਨ ਦਾ ਚੁੱਕਿਆ ਮੁੱਦਾ
ਪੰਜਾਬ 'ਚ ਸੌਰ ਊਰਜਾ ਉਤਪਾਦਨ ਪਿਛਲੇ 5 ਸਾਲਾਂ (2019 ਤੋਂ 2024) 'ਚ ਦੁੱਗਣਾ (1358 ਮਿਲੀਅਨ ਯੂਨਿਟ ਤੋਂ ਵੱਧ ਕੇ 2673 ਮਿਲੀਅਨ ਯੂਨਿਟ) ਹੋ ਗਿਆ ਹੈ। ਇਹ ਜਾਣਕਾਰੀ ਰਾਜ ਸਭਾ ਮੈਂਬਰ ...