ਨੋਟਬੰਦੀ ਮਗਰੋਂ ਡਿਜੀਟਲ ਭੁਗਤਾਨ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ, ਰੋਜ਼ਾਨਾ ਕਰੀਬ 38 ਕਰੋੜ ਰੁਪਏ ਦਾ ਹੁੰਦਾ ਡਿਜੀਟਲ ਭੁਗਤਾਨ
Digital Transactions: ਅੱਜ ਦੇ ਸਮੇਂ ਵਿੱਚ ਭਾਰਤ ਡਿਜੀਟਲ ਲੈਣ-ਦੇਣ ਦੇ ਮਾਮਲੇ 'ਚ ਗਲੋਬਲ ਲੀਡਰ ਬਣ ਗਿਆ ਹੈ। ਸਮੇਂ-ਸਮੇਂ 'ਤੇ ਇਹ ਚਰਚਾ ਹੁੰਦੀ ਰਹਿੰਦੀ ਹੈ ਕਿ ਕਿਵੇਂ ਭਾਰਤ ਨੇ ਡਿਜੀਟਲ ਪੇਮੈਂਟ ...