Ricky Ponting Hospitalized: ਕੁਮੈਂਟਰੀ ਕਰਦਿਆਂ ਵਿਗੜੀ ਰਿੱਕੀ ਪੋਂਟਿੰਗ ਦੀ ਸਿਹਤ, ਹਸਪਤਾਲ ‘ਚ ਦਾਖਲ
Ricky Ponting Health: ਆਸਟ੍ਰੇਲੀਆ ਦੇ ਸਾਬਕਾ ਦਿੱਗਜ ਬੱਲੇਬਾਜ਼ ਰਿੱਕੀ ਪੋਂਟਿੰਗ ਦੀ ਪਰਥ ਟੈਸਟ 'ਚ ਕੁਮੈਂਟਰੀ ਦੌਰਾਨ ਅਚਾਨਕ ਸਿਹਤ ਵਿਗੜ ਗਈ ਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਪੋਂਟਿੰਗ ...