ਰਿਸ਼ੀ ਸੁਨਕ ਨੇ ਕਿੰਗ ਚਾਰਲਸ ਨੂੰ ਸੌਂਪਿਆ ਅਸਤੀਫ਼ਾ, 200 ਸਾਲਾਂ ‘ਚ ਕੰਜ਼ਰਵੇਟਿਵ ਪਾਰਟੀ ਦੀ ਸਭ ਤੋਂ ਵੱਡੀ ਹਾਰ
ਬਰਤਾਨੀਆ ਵਿੱਚ ਕੰਜ਼ਰਵੇਟਿਵ ਪਾਰਟੀ ਦੀ ਇਤਿਹਾਸਕ ਹਾਰ ਤੋਂ ਬਾਅਦ ਭਾਰਤੀ ਮੂਲ ਦੇ ਰਿਸ਼ੀ ਸੁਨਕ ਨੇ ਅਸਤੀਫਾ ਦੇ ਦਿੱਤਾ ਹੈ। ਉਸਦਾ ਅਸਤੀਫਾ ਬਕਿੰਘਮ ਪੈਲੇਸ ਵਿਖੇ ਕਿੰਗ ਚਾਰਲਸ ਦੁਆਰਾ ਸਵੀਕਾਰ ਕਰ ਲਿਆ ...
 
			 
		    












