Tag: Robbers

ਬੇਖੌਫ਼ ਹੋਏ ਲੁਟੇਰੇ: ਅੰਮ੍ਰਿਤਸਰ ‘ਚ 12 ਘੰਟਿਆਂ ‘ਚ 2 ਥਾਈਂ ਲੁੱਟ

ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ 'ਚ ਲੁਟੇਰਿਆਂ ਨੇ 12 ਘੰਟਿਆਂ 'ਚ ਦੋ ਥਾਵਾਂ 'ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਲੁਟੇਰਿਆਂ ਨੇ ਤਰਨਤਾਰਨ ਰੋਡ 'ਤੇ ਇਕ ਜਿਊਲਰੀ ਦੀ ਦੁਕਾਨ ਲੁੱਟ ...

ਪਿੱਛਾ ਕਰਨ ‘ਤੇ ਲੁਟੇਰਿਆਂ ਨੇ ਹੈੱਡ ਕਾਂਸਟੇਬਲ ਦਾ ਵੱਢਿਆ ਗੁੱਟ, ਜ਼ਖ਼ਮੀ ਮੁਲਾਜ਼ਮ ਅਸਪਤਾਲ ਦਾਖ਼ਲ

Attack on Punjab Police: ਪੰਜਾਬ ਪੁਲਿਸ ਦੇ ਮੁਲਾਜ਼ਮ ਨੂੰ ਲੁੱਟ ਨੂੰ ਅੰਜਾਮ ਦੇ ਕੇ ਭੱਜ ਰਹੇ ਲੁਟੇਰਿਆਂ ਦਾ ਪਿੱਛਾ ਕਰਨਾ ਭਾਰੀ ਪੈ ਗਿਆ। ਦੱਸ ਦਈਏ ਕਿ ਲੁਟੇਰੇ ਬਠਿੰਡਾ ਦੇ ਪਿੰਡ ...

ਲੁਧਿਆਣਾ ‘ਚ ਲੁੱਟੇਰਿਆਂ ਨੂੰ ਦਿੱਤੀ ਗਈ ਤਾਲੀਬਾਨੀ ਸਜ਼ਾ, ਨੰਗੇ ਕਰ ਬਾਜ਼ਾਰ ‘ਚ ਭਜਾਇਆ, ਡੰਡਿਆਂ ਦੀ ਕੀਤੀ ਬਰਸਾਤ

Ludhiana: ਪੰਜਾਬ ਦੇ ਲੁਧਿਆਣਾ 'ਚ ਲੋਕਾਂ ਨੇ ਮੋਬਾਈਲ ਤੇ ਪੈਸੇ ਖੋਹਣ ਦੀ ਕੋਸ਼ਿਸ਼ ਕਰ ਰਹੇ 2 ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਜਿਸ ਤੋਂ ਬਾਅਦ ਭੀੜ ਨੇ ਦੋਵਾਂ ਦੀ ਕੁੱਟਮਾਰ ਕੀਤੀ। ...

ਹੁਣ ਲੁਟੇਰਿਆਂ ਦੇ ਨਿਸ਼ਾਨੇ ‘ਤੇ ਕਬਰਾਂ, ਕੱਢ ਰਹੇ ਖੋਪੜੀਆਂ ਤੇ ਹੱਡੀਆਂ, ਫੇਸਬੁੱਕ ‘ਤੇ ਹੋ ਰਹੀ ਸ਼ਰੇਆਮ ਬਿਕਰੀ

ਇਨ੍ਹੀਂ ਦਿਨੀਂ ਬ੍ਰਿਟੇਨ ਤੋਂ ਹੈਰਾਨ ਕਰਨ ਵਾਲੇ ਮਾਮਲੇ ਸਾਹਮਣੇ ਆ ਰਹੇ ਹਨ। ਇੱਥੋਂ ਦੀਆਂ ਕਬਰਾਂ ਇਨ੍ਹੀਂ ਦਿਨੀਂ ਲੁਟੇਰਿਆਂ ਦੇ ਨਿਸ਼ਾਨੇ 'ਤੇ ਹਨ। ਰਿਪੋਰਟਾਂ ਮੁਤਾਬਕ ਕਬਰ ਪੁੱਟ ਕੇ ਦੱਬੀ ਗਈ ਲਾਸ਼ ...

ਬਹਾਦਰੀ ਨੂੰ ਸਲਾਮ: ਚੇਨ ਖੋਹਣ ਆਏ ਲੁਟੇਰਿਆਂ ਨਾਲ ਭਿੜੀ ਅਧਿਆਪਕਾ, ਘਟਨਾ ਸੀਸੀਟੀਵੀ 'ਚ ਹੋਈ ਕੈਦ ਦੇਖੋ ਵੀਡੀਓ

ਬਹਾਦਰੀ ਨੂੰ ਸਲਾਮ: ਚੇਨ ਖੋਹਣ ਆਏ ਲੁਟੇਰਿਆਂ ਨਾਲ ਭਿੜੀ ਅਧਿਆਪਕਾ, ਘਟਨਾ ਸੀਸੀਟੀਵੀ ‘ਚ ਹੋਈ ਕੈਦ ਦੇਖੋ ਵੀਡੀਓ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਕਸਬਾ ਖੰਨਾ ਵਿੱਚ ਇੱਕ ਔਰਤ ਦੀ ਦਲੇਰੀ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਔਰਤ ਨੇ ਬਹਾਦਰੀ ਦਿਖਾਉਂਦੇ ਹੋਏ ਚੇਨ ਖੋਹਣ ਆਏ ਬਦਮਾਸ਼ਾਂ ਦੇ ਇਰਾਦਿਆਂ ...

ਲੁਟੇਰਿਆਂ ਨੇ ਅਮ੍ਰਿਤਸਰ ਪੌਸ਼ ਇਲਾਕੇ ‘ਚ ਗਨ ਪੁਆਇੰਟ ਤੇ ਕਰਿਆਨੇ ਦੀ ਦੁਕਾਨ ‘ਚ ਕੀਤੀ ਲੁੱਟ

ਅੰਮ੍ਰਿਤਸਰ: ਗੁਰੂ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਕਰਿਆਨੇ ਦੀਆਂ ਦੁਕਾਨਾਂ ਲੁਟੇਰਿਆਂ ਦੇ ਨਿਸ਼ਾਨੇ 'ਤੇ ਹਨ। ਹੁਣ ਲੁਟੇਰਿਆਂ ਨੇ ਪੌਸ਼ ਖੇਤਰ ਰਣਜੀਤ ਐਵੇਨਿਊ ਸਥਿਤ ਕਰਿਆਨੇ ਦੀ ਦੁਕਾਨ 'ਤੇ ਪਿਸਤੌਲ ਦੀ ਨੋਕ' ਤੇ ...

ਮੋਗਾ ‘ਚ ਬਾਹਰ ਨਾਕਾ ਲਾਉਣ ਗਈ ਪੁਲਿਸ ਦੇ ਲੁਟੇਰਿਆਂ ਨੇ ਅੱਖਾਂ ‘ਚ ਪਾਇਆ ਘੱਟਾ, ਥਾਣੇ ਦੀ ਕੰਧ ਪਾੜ ਕੇ ਫ਼ਰਾਰ

ਮੋਗਾ ਦੇ  ਥਾਣਾ ਸਦਰ ਵੱਲੋਂ ਲੁੱਟ ਖੋਹ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਗਰੋਹ ਦੇ 4 ਮੈਂਬਰ ਲੰਘੀ ਰਾਤ ਪਲੀਸ ਸਟੇਸ਼ਨ ਵਿੱਚੋਂ ਕੰਧ ਨੂੰ ਪਾੜ ਲਗਾ ਕੇ ਫ਼ਰਾਰ ਹੋ ...

ਬਜ਼ੁਰਗ ਜੋੜੇ ਨੂੰ ‘ਚ ਪਿਸਤੌਲ ਦਿਖਾ ਕੇ ਬਣਾਇਆ ਬੰਦੀ, ਘਰ ’ਚ ਕੀਤੀ ਲੁੱਟ

ਇਥੇ ਵਾਰਡ ਨੰਬਰ 15 ਦੀ ਕਾਠਪੁੱਲ ਬਸਤੀ ’ਚ ਲੰਘੀ ਰਾਤ ਚਾਰ ਲੁਟੇਰਿਆਂ ਨੇ ਘਰ ਅੰਦਰ ਦਾਖਲ ਹੋਕੇ ਪਿਸਤੋਲ ਦਿਖਾ ਕੇ ਬਿਰਧ ਜੋੜੇ ਸੇਵਾਮੁਕਤ ਬਿਜਲੀ ਕਰਮਚਾਰੀ ਸਿਰੀ ਰਾਮ ਪੁੱਤਰ ਰਾਮ ਨਵਲ ...