ICC ਨੇ World Cup ‘ਟੀਮ ਆਫ ਦਿ ਟੂਰਨਾਮੈਂਟ’ ਦਾ ਕੀਤਾ ਐਲਾਨ: 12 ਖਿਡਾਰੀਆਂ ਦੀ ਲਿਸਟ ‘ਚ 6 ਭਾਰਤੀ, ਜਾਣੋ
ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਵਿਸ਼ਵ ਕੱਪ 2023 ਲਈ 'ਟੀਮ ਆਫ ਦਿ ਟੂਰਨਾਮੈਂਟ' ਦਾ ਐਲਾਨ ਕੀਤਾ ਹੈ। ਇਸ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਹਨ, ਜਿਨ੍ਹਾਂ ਨੇ ਇਸ ਟੂਰਨਾਮੈਂਟ 'ਚ ਆਪਣੀ ...