Rupinder Handa ਨੇ ਆਪਣੇ ਨਵੇਂ ਗੀਤ “No Fear” ਦਾ ਪੋਸਟਰ ਕੀਤਾ ਸ਼ੇਅਰ, ਇਸ ਦਿਨ ਹੋਏਗਾ ਰਿਲੀਜ਼
Rupinder Handa New Song: ਰੁਪਿੰਦਰ ਹਾਂਡਾ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜੀ ਹੋਈ ਫੇਮਸ ਸਿੰਗਰ ਹੈ। ਉਸਨੇ ਹੁਣ ਤੱਖ ਆਪਣੀਆਂ ਚਾਰ ਐਲਬਮਾਂ ਰਿਲੀਜ਼ ਕੀਤੀਆਂ ਹਨ, ਜਿਸ ਵਿੱਚ Return of Rupinder Handa ...