Maruti Suzuki S-Presso Xtra Edition: ਮਾਰੂਤੀ ਸੁਜ਼ੂਕੀ ਨੇ S-Presso ਦਾ ਐਕਸਟ੍ਰਾ ਐਡੀਸ਼ਨ ਕੀਤਾ ਪੇਸ਼, ਮਿਲੇਗਾ ਨਵਾਂ ਲੁੱਕ
Maruti Suzuki S-Presso Xtra Edition: ਮਾਰੂਤੀ ਸੁਜ਼ੂਕੀ ਨੇ S-Presso ਕਾਰ ਦਾ ਐਕਸਟਰਾ ਐਡੀਸ਼ਨ (S-Presso Xtra) ਪੇਸ਼ ਕੀਤਾ ਹੈ। ਮਾਰੂਤੀ ਨੇ ਇਸ ਨਵੇਂ ਐਡੀਸ਼ਨ ਦੀ ਜਾਣਕਾਰੀ ਸੋਸ਼ਲ ਮੀਡੀਆ ਹੈਂਡਲ ਰਾਹੀਂ ਦਿੱਤੀ। ...