ਸਾਧੂ ਸਿੰਘ ਧਰਮਸੋਤ ਕਿਵੇਂ ਕਰਦਾ ਸੀ ਵੱਡੇ ਘਪਲੇ, ਜਾਣੋ ਕੌਣ ਸੀ ਦਲਾਲ, ਹੋਏ ਵੱਡੇ ਖੁਲਾਸੇ
ਵਿਜੀਲੈਂਸ ਬਿਊਰੋ ਵਲੋਂ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਓਐੱਸਡੀ ਰਹੇ ਚਮਕੌਰ ਸਿੰਘ ਤੋਂ ਕੀਤੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ।ਵਿਜੀਲੈਂਸ ਸੂਤਰਾਂ ਅਨੁਸਾਰ ਮੁਹਾਲੀ,ਰੋਪੜ, ਨਵਾਂ ਸ਼ਹਿਰ,ਹੁਸ਼ਿਆਰਪੁਰ ਅਤੇ ਪਠਾਨਕੋਟ ...