ਅਫ਼ਗਾਨਿਸਤਾਨ ਦੇ ਗੁਰਦੁਆਰਾ ਸਾਹਿਬ ‘ਚ 300 ਦੇ ਕਰੀਬ ਸਿੱਖ ਸੁਰੱਖਿਅਤ , ਉਨ੍ਹਾਂ ਨੂੰ ਅਗਵਾ ਕਰਨ ਵਾਲੀ ਗੱਲ ਅਫ਼ਵਾਹ-ਮਨਜਿੰਦਰ ਸਿਰਸਾ
ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫ਼ਗਾਨਿਸਤਾਨ ਦੇ ਹਾਲਾਤ ਲਗਾਤਾਰ ਵਿਗੜ ਰਹੇ ਹਨ।ਤਾਲਿਬਾਨ ਦੇ ਸੱਤਾ 'ਚ ਆਉਣ ਨਾਲ ਹੀ ਬੇਰਹਿਮੀ ਦਾ ਦੌਰ ਸ਼ੁਰੂ ਹੋ ਗਿਆ ਹੈ।ਤਾਲਿਬਾਨ ਲੜਾਕੂ ਇੱਕ ਤੋਂ ਬਾਅਦ ਇੱਕ ...