Samsung ਲੈ ਕੇ ਆਇਆ ਜ਼ਬਰਦਸਤ ਸੇਲ, ਅੱਧੇ ਤੋਂ ਵੀ ਘੱਟ ਕੀਮਤ ‘ਤੇ ਮਿਲ ਰਹੇ ਸਮਾਰਟ ਰਿੰਗ ਤੇ ਲੈਪਟਾਪ
Samsung festivals discounts offer: ਫਲਿੱਪਕਾਰਟ ਅਤੇ ਐਮਾਜ਼ਾਨ ਦੇ ਨਾਲ, ਦੱਖਣੀ ਕੋਰੀਆਈ ਤਕਨੀਕੀ ਦਿੱਗਜ ਸੈਮਸੰਗ ਵੀ ਆਪਣੇ ਗਾਹਕਾਂ ਲਈ ਇੱਕ ਸੇਲ ਦੀ ਪੇਸ਼ਕਸ਼ ਕਰ ਰਹੀ ਹੈ। ਸੈਮਸੰਗ ਦਾ ਫੈਬ ਗ੍ਰੈਬ ਫੈਸਟ ...