Sardar Vallabhbhai Patel Jayanti : ਸਰਦਾਰ ਵੱਲਭ ਭਾਈ ਪਟੇਲ ਦਾ ਅੱਜ ਜਨਮ ਦਿਨ ਹੈ, ‘ਲੋਹ ਪੁਰਸ਼’ ਨੂੰ ਇੰਜ ਮਿਲਿਆ ਸਰਦਾਰ ਦਾ ਖਿਤਾਬ
Sardar Vallabhbhai Patel Jayanti : ਅੱਜ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਮਨਾਈ ਜਾ ਰਹੀ ਹੈ। ਇਸ ਦਿਨ ਨੂੰ ਭਾਰਤ ਵਿੱਚ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ...