ਕਦੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਕਹਿੰਦੇ ਸੀ ਇਹ ਬਿੱਲ ਕਦੇ ਵਾਪਸ ਨਹੀਂ ਹੋਣਗੇ, 29 ਨਵੰਬਰ ਨੂੰ ਲੋਕ ਸਭਾ ‘ਚ ਖੇਤੀ ਕਾਨੂੰਨ ਰੱਦ ਬਿੱਲ ਪੇਸ਼ ਕਰਨਗੇ ਤੋਮਰ
ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਸੋਮਵਾਰ ਨੂੰ ਲੋਕ ਸਭਾ ਵਿੱਚ ਖੇਤੀ ਕਾਨੂੰਨ ਰੱਦ ਕਰਨ ਵਾਲੇ ਬਿੱਲ, 2021 ਨੂੰ ਪੇਸ਼ ਕਰਨਗੇ। ਬਿੱਲ ਦਾ ਉਦੇਸ਼ ਪਿਛਲੇ ਸਾਲ ਸੰਸਦ ਦੁਆਰਾ ਪਾਸ ਕੀਤੇ ...