Tag: schin ahuja

ਪੰਜਾਬ ਸਰਕਾਰ ਦੇ ਗੰਨ ਕਲਚਰ ਖਿਲਾਫ ਕੀਤੇ ਫੈਸਲੇ ‘ਤੇ ਬੋਲੇ ਮਾਸਟਰ ਸਲੀਮ ਤੇ ਡਾਇਰੈਕਟਰ ਸਚਿਨ ਅਹੂਜਾ, ਜਾਣੋ ਕੀ ਕਿਹਾ

ਗੁਰਦਾਸਪੁਰ: ਪੰਜਾਬ ਦੇ ਗੁਰਦਾਸਪੁਰ ਪਹੁੰਚੇ ਪੰਜਾਬੀ ਸਿੰਗਰ ਮਾਸਟਰ ਸਲੀਮ ਅਤੇ ਮਿਊਜ਼ਿਕ ਡਾਇਰੈਕਟਰ ਸਚਿਨ ਅਹੂਜਾ ਨੇ ਗੰਨ ਕਲਚਰ ਨੂੰ ਪੰਜਾਬ ਸਰਕਾਰ ਦੇ ਵੱਲੋਂ ਬੈਨ ਕਰਨ ਦੇ ਫੈਸਲੇ ਨੂੰ ਸਹੀ ਠਹਿਰਾਇਆ ਹੈ। ...