Tag: Selling five quintals of onions

ਪੰਜ ਕੁਇੰਟਲ ਪਿਆਜ਼ ਵੇਚ ਕਮਾਏ ਸਿਰਫ 2 ਰੁਪਏ… ਕਿਸਾਨ ਦੀਆਂ ਅੱਖਾਂ ‘ਚ ਆ ਗਏ ਹੰਝੂ

ਪੱਛਮੀ ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ ਦੀ ਬਾਰਸ਼ੀ ਤਹਿਸੀਲ ਦੇ ਰਹਿਣ ਵਾਲੇ ਕਿਸਾਨ ਰਾਜੇਂਦਰ ਤੁਕਾਰਾਮ ਚਵਾਨ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਜਦੋਂ ਉਸ ਨੇ ਪੰਜ ਸੌ ਬਾਰਾਂ ਕਿਲੋ ਪਿਆਜ਼ ਵੇਚੇ ...