SGPC IAS ਅਫਸਰ ਤਿਆਰ ਕਰੇਗੀ: 35 ਵਿਦਿਆਰਥੀਆਂ ਦਾ ਬੈਚ 1 ਅਪ੍ਰੈਲ ਤੋਂ ਸ਼ੁਰੂ
SGPC: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਅੰਮ੍ਰਿਤਧਾਰੀ ਸਿੱਖ ਵਿਦਿਆਰਥੀਆਂ ਨੂੰ IAS, IPS, PCS ਅਤੇ ਨਿਆਂਪਾਲਿਕਾ ਵਰਗੀਆਂ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰ ਕਰਨ ਦਾ ਫੈਸਲਾ ਕੀਤਾ ਹੈ। ਇਸ ਕੋਚਿੰਗ ...