Shah Rukh Khan: ਸਵੇਰੇ 6 ਵਜੇ ਤੋਂ ਸ਼ੁਰੂ ਹੋਏ ‘Jawan’ ਦੇ ਸ਼ੋਅ, ਸ਼ਾਹਰੁਖ ਖ਼ਾਨ ਦੇ ਫੈਨਜ਼ ਦੀ ਸਿਨੇਮਾ ਘਰਾਂ ਦੇ ਭਾਰ ਇਕੱਠੀ ਹੋਈ ਭੀੜ, ਦੇਖੋ ਵੀਡੀਓਜ਼
Jawan Movie Released: ਸ਼ਾਹਰੁਖ ਖਾਨ ਸਟਾਰਰ ਫਿਲਮ ਜਵਾਨ 7 ਸਤੰਬਰ ਨੂੰ ਰਿਲੀਜ਼ ਹੋ ਚੁੱਕੀ ਹੈ। ਫਿਲਮ ਨੂੰ ਬੰਪਰ ਓਪਨਿੰਗ ਮਿਲਣ ਦੀ ਉਮੀਦ ਹੈ। ਇਸ ਫਿਲਮ ਦਾ ਕ੍ਰੇਜ਼ ਅਜਿਹਾ ਹੈ ਕਿ ...