Tag: Shambhu Border

ਦਿੱਲੀ ਕੂਚ ‘ਤੇ ਨਿਕਲੇ ਕਿਸਾਨ ਨੇ ਟਰਾਲੀ ਨੂੰ ਬਣਾਇਆ ਚਲਦਾ-ਫਿਰਦਾ ਘਰ, ਹਰ ਪਾਸੇ ਹੋ ਰਹੀ ਚਰਚਾ…

ਦਿੱਲੀ ਮਾਰਚ 'ਤੇ ਨਿਕਲੇ ਪੰਜਾਬ ਦੇ ਕਿਸਾਨਾਂ ਲਈ ਸ਼ੰਭੂ ਸਰਹੱਦ 'ਤੇ ਟਰੈਕਟਰਾਂ-ਟਰਾਲੀਆਂ 'ਚ ਖਾਣ-ਪੀਣ ਅਤੇ ਰਿਹਾਇਸ਼ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ। ਕਿਸਾਨਾਂ ਨੇ ਆਪਣੇ ਟਰੈਕਟਰ-ਟਰਾਲੀਆਂ ਨੂੰ ਸੋਧ ਕੇ ਏਸੀ ...

ਅੰਦੋਲਨ ‘ਚ ਔਰਤਾਂ ਬਣੀਆਂ ਕਿਸਾਨਾਂ ਦੀ ਤਾਕਤ, ਲੰਗਰ ਦੀ ਸਾਰੀ ਡਿਊਟੀ ਸਾਂਭੀ, ਮਾਈਕ੍ਰੋ ਮੈਨੇਜਮੈਂਟ ਦੀ ਮਿਸਾਲ…

ਇੱਕ ਕਹਾਵਤ ਹੈ ਕਿ ਹਰ ਸਫਲ ਵਿਅਕਤੀ ਦੀ ਜ਼ਿੰਦਗੀ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਔਰਤ ਦੀ ਅਹਿਮ ਭੂਮਿਕਾ ਹੁੰਦੀ ਹੈ। ਆਪਣੀਆਂ ਮੰਗਾਂ ਨੂੰ ਲੈ ਕੇ ਇਕ ਹਫ਼ਤੇ ਤੋਂ ਹਰਿਆਣਾ ...

‘ਪੁਲਿਸ ਨੇ ਕਿਸਾਨਾਂ ‘ਤੇ ਚਲਾਈ ਪੈਲੇਟ ਗੰਨ, 3 ਕਿਸਾਨਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ’

ਹਰਿਆਣਾ ਪੁਲਿਸ ਨੇ ਸ਼ੰਭੂ ਬਾਰਡਰ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਪੈਲੇਟ ਗੰਨ ਦੀ ਵਰਤੋਂ ਕੀਤੀ ਹੈ, ਜਿਸ ਕਾਰਨ ਤਿੰਨ ਕਿਸਾਨਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ। ਸ਼ੰਭੂ ਬਾਰਡਰ ...

ਕਿਸਾਨਾਂ ਨੂੰ ਰੋਕਣ ਦੀ ਤਿਆਰੀ, 30 ਹਜ਼ਾਰ ਅੱਥਰੂ ਗੈਸ ਦੇ ਗੋਲਿਆਂ ਦਾ ਆਰਡਰ

ਕਿਸਾਨ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ‘ਦਿੱਲੀ ਚਲੋ’ ਅੰਦੋਲਨ ਚਲਾ ਰਹੇ ਹਨ ਅਤੇ ਇਸ ਸਮੇਂ ਸੈਂਕੜੇ ਕਿਸਾਨਾਂ ਨੇ ਪੰਜਾਬ ਤੇ ਹਰਿਆਣਾ ਦੀਆਂ ਸਰਹੱਦਾਂ ‘ਤੇ ਡੇਰੇ ਲਾਏ ਹੋਏ ਹਨ, ਜਦਕਿ ...

ਪੰਜਾਬ ਦੇ ਸ਼ੰਭੂ ਬਾਰਡਰ ‘ਤੇ ਤਣਾਅ ਵਿਚਾਲੇ ਮਹਿਲਾ ਕਿਸਾਨਾਂ ਨੇ ਸੰਭਾਲਿਆ ਮੋਰਚਾ:VIDEO

ਕਿਸਾਨ ਅੰਦੋਲਨ ਭਾਗ 2 ਦਾ ਅੱਜ ਦੂਜਾ ਦਿਨ ਹੈ ਅਤੇ ਦੂਜੇ ਦਿਨ ਵੀ ਹਜ਼ਾਰਾਂ ਕਿਸਾਨ ਸ਼ੰਭੂ ਬਾਰਡਰ 'ਤੇ ਖੜ੍ਹੇ ਹਨ। ਅਜਿਹੇ 'ਚ ਹੁਣ ਔਰਤਾਂ ਵੀ ਕਿਸਾਨਾਂ ਦੇ ਨਾਲ ਆ ਕੇ ...

ਕਿਸਾਨਾਂ ਦੇ ਹੌਂਸਲੇ ਬੁਲੰਦ: ਵੀਲ੍ਹ ਚੇਅਰ ‘ਤੇ ਕਿਸਾਨੀ ਅੰਦੋਲਨ ‘ਚ ਪਹੁੰਚੇ 3 ਸੂਰਮੇ, ਜ਼ਖਮੀਆਂ ਦਾ ਕਰ ਰਹੇ ਇਲਾਜ: ਵੀਡੀਓ

ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਖਿਲਾਫ ਦੁਬਾਰਾ ਅੰਦੋਲਨ ਕਰਨ ਦਾ ਐਲਾਨ ਕੀਤਾ ਗਿਆ ਹੈ।ਇਸਦੇ ਨਾਲ ਹੀ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰ ਦਿੱਤਾ ਹੈ।ਕਿਸਾਨਾਂ ਦਾ ਕਹਿਣਾ ਹੈ ...

ਸ਼ੰਭੂ ਬਾਰਡਰ ‘ਤੇ ਘੱਟ ਤੋਂ ਘੱਟ 13 ਲੋਕ ਹੋਏ ਜ਼ਖਮੀ, ਪੁਲਿਸ ਛੱਡ ਰਹੀ ਲਗਾਤਾਰ ਹੰਝੂ ਗੈਸ:video

ਪੰਜਾਬ, ਹਰਿਆਣਾ ਅਤੇ ਯੂਪੀ ਦੇ ਕਿਸਾਨ ਅੱਜ ਆਪਣੀਆਂ ਕਈ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਮਾਰਚ ਕਰ ਰਹੇ ਹਨ। ਬਹੁਤ ਸਾਰੀਆਂ ਮੰਗਾਂ ਵਿੱਚੋਂ ਸਭ ਤੋਂ ਪ੍ਰਮੁੱਖ ਹੈ ਫਸਲਾਂ ਲਈ ਘੱਟੋ-ਘੱਟ ...

ਡਰੋਨ ਸੁੱਟਣ ਲਈ ਕਿਸਾਨ ਲਿਆਏ ਗੁਲੇਲਾਂ, ਵੀਡੀਓ ‘ਚ ਦੇਖੋ ਕਿਵੇਂ ਬੈਰੀਕੇਡ ਪੁੱਟ ਰਹੈ ਕਿਸਾਨ

ਸ਼ੰਭੂ ਅਤੇ ਖਨੌਰੀ ਬਾਰਡਰਾਂ ਉਤੇ ਹਾਲਾਤ ਵਿਗੜ ਗਏ ਹਨ। ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ ਹੈ। ਸ਼ੰਭੂ ਬਾਰਡਰ ਉਤੇ ਕਿਸਾਨਾਂ ਨੇ ਬੈਰੀਕੇਡ ਤੋੜ ਦਿੱਤੇ ਹਨ ਅਤੇ ਸੀਮਿੰਟ ਦੀਆਂ ਸਲੈਬਾਂ ...

Page 2 of 3 1 2 3