Shehnaaz Gill ਦੇ ਸ਼ੋਅ ‘ਚ ਪਹੁੰਚੇ Shahid Kapoor ਨੇ ਕੀਤੀ ਖੂਬ ਮਸਤੀ, ਸ਼ਹਿਨਾਜ਼ ਦੀ ਖ਼ਵਾਇਸ਼ ਸੁਣ ਹੱਕਾ ਬੱਕਾ ਹੋਇਆ ਐਕਟਰ, ਵੇਖੋ ਵੀਡੀਓ
Desi Vibes With Shehnaaz Gill: ਬਿੱਗ ਬੌਸ ਫੇਮ ਸ਼ਹਿਨਾਜ਼ ਗਿੱਲ (Shehnaaz Gill) ਆਪਣੇ ਫੇਮਸ ਸ਼ੋਅ 'ਦੇਸੀ ਵਾਈਬਜ਼ ਵਿਦ ਸ਼ਹਿਨਾਜ਼ ਗਿੱਲ' ਦੇ ਇੱਕ ਨਵੇਂ ਐਪੀਸੋਡ ਨਾਲ ਵਾਪਸ ਆ ਰਹੀ ਹੈ। ਨਾਲ ਹੀ, ...