ਸਜ਼ਾ ਲੱਗਣ ਤੋਂ ਬਾਅਦ ਸੇਵਾ ਕਰਨ ਪਹੁੰਚੇ Sukhbir Badal, ਦੇਖੋ ਤਸਵੀਰਾਂ ਕਿਵੇਂ ਚੋਲਾ ਪਾ ਕੇ, ਹੱਥ ‘ਚ ਬਰਛਾ ਫੜ ਕੇ ਕਰ ਰਹੇ ਸੇਵਾ
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜ਼ਾ ਲਗਾਉਣ ਤੋਂ ਬਾਅਦ ਹੁਣ ਸੁਖਬੀਰ ਬਾਦਲ ਨੀਲਾ ਚੋਲਾ ਪਾ ਕੇ ਹੱਥ ‘ਚ ਬਰਛਾ ਫੜ ਕੇ ਦਰਬਾਰ ਸਾਹਿਬ ਦੇ ਬਾਹਰ ਆਪਣੀ ਸੇਵਾ ਨਿਭਾ ਰਹੇ ਹਨ। ...