Sidhu Moosewala New Song: ਸਿੱਧੂ ਮੂਸੇਵਾਲਾ ਦੇ ਫੈਨਜ਼ ਦਾ ਇੰਤਜਾਰ ਹੋਇਆ ਖਤਮ, ਜਾਣੋ ਕਦੋਂ ਆਵੇਗਾ ਨਵਾਂ ਗਾਣਾ, ਰਿਲੀਜ਼ ਹੋਇਆ ਪੋਸਟਰ
Sidhu Moosewala New Song: ਪੰਜਾਬੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗੀਤਾਂ ਦਾ ਇੰਤਜਾਰ ਲਗਭਗ ਹਰ ਇੱਕ ਨੂੰ ਹੁੰਦਾ ਹੈ ਪਰ ਹੁਣ ਇਹ ਇੰਤਜਾਰ ਖਤਮ ਹੋ ਚੁੱਕਾ ਹੈ ਕਿਉਂਕਿ ਸਿੱਧੂ ਮੂਸੇਵਾਲਾ ...