ਗੋਲਡੀ ਬਰਾੜ ਦੀ ਬੰਬੀਹਾ ਗਰੁੱਪ ਨੂੰ ਧਮਕੀ, ‘ ਅੱਜ ਤੱਕ ਤੁਹਾਨੂੰ ਸਰਪ੍ਰਾਈਜ਼ ਦਿੱਤੇ ਆ ਤੇ ਅੱਗੇ ਸਰਪ੍ਰਾਈਜ਼ ਹੀ ਮਿਲਣਗੇ’
ਪੰਜਾਬੀ ਗਾਇਕ ਸਿੱਧੂ ਮੁੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ 'ਚ ਵੱਡੀਆਂ ਵਾਰਦਾਤਾਂ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।ਗੈਂਗਸਟਰਾਂ ਵਲੋਂ ਇੱਕ ਦੂਜੇ ਨੂੰ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਧਮਕੀਆਂ ...












