VIDEO: ਸਿੱਧੂ ਮੂਸੇਵਾਲਾ ਦੀ ਮਾਤਾ ਜੀ ਦੇ ਭਾਵੁਕ ਬੋਲ, ‘ਦਿਲ ਕਰਦਾ ਬਾਗੀ ਹੋ ਕੇ ਇਕੱਲੇ-ਇਕੱਲੇ ਨੂੰ ਠੋਕ ਦੇਵਾਂ, ਸਰਕਾਰ ਸਵੇਰੇ ਕੁਝ ਕਹਿੰਦੀ ਸ਼ਾਮ ਨੂੰ ਕੁਝ’
Sidhu Moosewala Mother: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਸਰਪੰਚ ਚਰਨ ਕੌਰ ਐਤਵਾਰ ਨੂੰ ਪਿੰਡ ਮੂਸੇ ਵਿਖੇ ਆਪਣੇ ਘਰ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦਿਆਂ ਗੁੱਸੇ 'ਚ ਆ ਗਈ। ਉਨ੍ਹਾਂ ਕਿਹਾ ਕਿ ...