Tag: sidhu moosewala

ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਚੰਡੀਗੜ੍ਹ 'ਚ NSUI ਦਾ ਪ੍ਰਦਰਸ਼ਨ, ਪ੍ਰਧਾਨ ਸਮੇਤ ਕਈ ਹਿਰਾਸਤ 'ਚ

ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਚੰਡੀਗੜ੍ਹ ‘ਚ NSUI ਦਾ ਪ੍ਰਦਰਸ਼ਨ, ਪ੍ਰਧਾਨ ਸਮੇਤ ਕਈ ਹਿਰਾਸਤ ‘ਚ

NSUI ਵਰਕਰਾਂ ਨੇ ਸ਼ਨੀਵਾਰ ਨੂੰ ਸੈਕਟਰ-15 ਸਥਿਤ ਪੰਜਾਬ ਕਾਂਗਰਸ ਭਵਨ ਵਿਖੇ ਪੰਜਾਬ ਦੀ ਮਾਨ ਸਰਕਾਰ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪੰਜਾਬ ਵਿੱਚ ਬੇਰੁਜ਼ਗਾਰੀ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ...

Sidhu Moosewala Murder Case: ਹੋ ਸਕਦੀ ਇਸ ਸਿਆਸੀ ਆਗੂ ਦੀ ਹੋ ਸਕਦੀ ਹੈ ਗ੍ਰਿਫ਼ਤਾਰੀ, ਹੋਇਆ ਵੱਡਾ ਖੁਲਾਸਾ

Sidhu Moosewala Murder Case: ਇਸ ਸਿਆਸੀ ਆਗੂ ਦੀ ਹੋ ਸਕਦੀ ਹੈ ਗ੍ਰਿਫ਼ਤਾਰੀ, ਹੋਇਆ ਵੱਡਾ ਖੁਲਾਸਾ

ਹੁਣ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਜਾਂਚ ਕਰ ਰਹੀ ਪੁਲਿਸ ਦੇ ਰਡਾਰ 'ਤੇ ਮਾਝਾ ਖੇਤਰ ਦਾ ਇੱਕ ਵੱਡਾ ਨੇਤਾ ਹੈ, ਜਿਸ ਨੂੰ ਕਿਸੇ ਵੀ ਸਮੇਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ...

''ਮੇਰੇ ਪੁੱਤ ਦਾ ਐਨਕਾਊਂਟਰ ਨਾ ਕਰਿਓ ਉਸਦੇ ਛੋਟੇ-ਛੋਟੇ ਬੱਚੇ'': ਗੈਂਗਸਟਰ ਮਨਦੀਪ ਤੂਫ਼ਾਨ ਦੇ ਪਿਤਾ

”ਮੇਰੇ ਪੁੱਤ ਦਾ ਐਨਕਾਊਂਟਰ ਨਾ ਕਰਿਓ ਉਸਦੇ ਛੋਟੇ-ਛੋਟੇ ਬੱਚੇ”: ਗੈਂਗਸਟਰ ਮਨਦੀਪ ਤੂਫ਼ਾਨ ਦੇ ਪਿਤਾ

ਬੀਤੇ ਦਿਨ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਗੈਂਗਸਟਰ ਮਨਦੀਪ ਤੂਫਾਨ ਤੇ ਮਨੀ ਰਈਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ।ਜਿਸ ਤੋਂ ਬਾਅਦ ਗੈਂਗਸਟਰ ਮਨਦੀਪ ਤੂਫਾਨ ਦੇ ਪਰਿਵਾਰ ਨਾਲ ਮੀਡੀਆ ਨੇ ਗੱਲਬਾਤ ਕੀਤੀ ...

ਬੰਬੀਹਾ ਗੈਂਗ ਦਾ ਗੋਲਡੀ ਬਰਾੜ ਨੂੰ ਚੈਲੇਂਜ: ਅਸੀਂ ਲਵਾਂਗੇ ਮੂਸੇਵਾਲਾ ਦੀ ਮੌਤ ਦਾ ਬਦਲਾ

ਬੰਬੀਹਾ ਗੈਂਗ ਦਾ ਗੋਲਡੀ ਬਰਾੜ ਨੂੰ ਚੈਲੇਂਜ: ਅਸੀਂ ਲਵਾਂਗੇ ਮੂਸੇਵਾਲਾ ਦੀ ਮੌਤ ਦਾ ਬਦਲਾ

ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਬੰਬੀਹਾ ਗੈਂਗ ਨੇ ਫੇਸਬੁੱਕ 'ਤੇ ਪੋਸਟ ਪਾਈ ਹੈ। ਬੰਬੀਹਾ ਗੈਂਗ ਨੇ ਗੋਲਡੀ ਬਰਾੜ ਨੂੰ ਵਿਦੇਸ਼ ਬੈਠ ਕੇ ਗੱਲ ਨਾ ਕਰਨ ਦੀ ਚੁਣੌਤੀ ਦਿੱਤੀ ਹੈ। ਹਿੰਮਤ ...

ਮੂਸੇਵਾਲਾ ਹੱਤਿਆਕਾਂਡ: ਸੰਦੀਪ ਕੇਕੜਾ ਦਾ ਭਰਾ ਬਿੱਟੂ ਸਿੰਘ ਗ੍ਰਿਫਤਾਰ, ਰੇਕੀ ਕਰਨ ਵਾਲੇ ਤੇ ਸ਼ੂਟਰਾਂ ਨੂੰ ਦਿੱਤੀ ਸੀ ਪਨਾਹ...

ਮੂਸੇਵਾਲਾ ਹੱਤਿਆਕਾਂਡ: ਸੰਦੀਪ ਕੇਕੜਾ ਦਾ ਭਰਾ ਬਿੱਟੂ ਸਿੰਘ ਗ੍ਰਿਫਤਾਰ, ਰੇਕੀ ਕਰਨ ਵਾਲੇ ਤੇ ਸ਼ੂਟਰਾਂ ਨੂੰ ਦਿੱਤੀ ਸੀ ਪਨਾਹ…

ਪੰਜਾਬ ਪੁਲਿਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆਕਾਂਡ 'ਚ ਇੱਕ ਹੋਰ ਗ੍ਰਿਫਤਾਰੀ ਕੀਤੀ ਹੈ।ਪੁਲਿਸ ਨੇ ਇਸ ਮਾਮਲੇ 'ਚ ਬਿੱਟੂ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ।ਦੋਸ਼ ਹੈ ਕਿ ਬਿੱਟੂ ਸਿੰਘ ਨੇ ਮੂਸੇਵਾਲਾ ...

ਗ੍ਰਿਫ਼ਤਾਰੀ ਤੋਂ ਬਾਅਦ ਸ਼ੂਟਰ ਦੀਪਕ ਮੁੰਡੀ ਦੇ ਪਰਿਵਾਰ ਦਾ ਬਿਆਨ 'ਅਸੀਂ ਮੁੰਡੀ ਤੋਂ ਤੰਗ ਆ ਚੁੱਕੇ ਹਾਂ, ਸਾਨੂੰ ਉਸਦੀ ਲਾਸ਼ ਵੀ ਨਹੀਂ ਚਾਹੀਦੀ''

ਗ੍ਰਿਫ਼ਤਾਰੀ ਤੋਂ ਬਾਅਦ ਸ਼ੂਟਰ ਦੀਪਕ ਮੁੰਡੀ ਦੇ ਪਰਿਵਾਰ ਦਾ ਬਿਆਨ ‘ਅਸੀਂ ਮੁੰਡੀ ਤੋਂ ਤੰਗ ਆ ਚੁੱਕੇ ਹਾਂ, ਸਾਨੂੰ ਉਸਦੀ ਲਾਸ਼ ਵੀ ਨਹੀਂ ਚਾਹੀਦੀ”

ਦੀਪਕ ਮੁੰਡੀ ਦੀ ਗ੍ਰਿਫਤਾਰੀ ਤੋਂ ਬਾਅਦ ਦੀਪਕ ਮੁੰਡੀ ਦਾ ਪਰਿਵਾਰ ਆਇਆ ਕੈਮਰੇ ਸਾਹਮਣੇ।ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਦੀਪਕ ਮੁੰਡੀ ਤੋਂ ਤੰਗ ਆ ਚੁੱਕੇ ਹਾਂ।ਦੀਪਕ ਦੀ ਮਾਂ ਦਾ ਕਹਿਣਾ ਹੈ ...

ਲਾਰੇਂਸ ਬਿਸ਼ਨੋਈ ਦੀਆਂ ਅੱਖਾਂ 'ਚ ਰੜਕਦਾ ਹਾਂ ਮੈਂ, ਮੈਨੂੰ ਵੀ ਇੱਕ ਦਿਨ ਗੋਲੀ ਮਾਰ ਦੇਣਗੇ:ਬਲਾਕੌਰ ਸਿੰਘ

Sidhu Moosewala: ਲਾਰੇਂਸ ਬਿਸ਼ਨੋਈ ਦੀਆਂ ਅੱਖਾਂ ‘ਚ ਰੜਕਦਾ ਹਾਂ ਮੈਂ, ਮੈਨੂੰ ਵੀ ਇੱਕ ਦਿਨ ਗੋਲੀ ਮਾਰ ਦੇਣਗੇ:ਬਲਾਕੌਰ ਸਿੰਘ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਪੁੱਤਰ ਦੇ ਕਤਲ 'ਚ ਸ਼ਾਮਲ ਛੇਵੇਂ ਸ਼ੂਟਰ ਦੀਪਕ ਮੁੰਡੀ ਦੀ ਗ੍ਰਿਫਤਾਰੀ ਤੋਂ ਬਾਅਦ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ...

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਗੋਲੀ ਮਾਰਨ ਵਾਲੇ ਛੇਵੇਂ ਸ਼ੂਟਰ ਦੀਪਕ ਮੁੰਡੀ ਤੇ ਉਸਦੇ 2 ਸਾਥੀ ਕਪਿਲ ਪੰਡਿਤ, ਰਜਿੰਦਰ ਜੋਕਰ ਨੂੰ ਪੰਜਾਬ ਲਿਆਂਦਾ ਗਿਆ।ਥੋੜ੍ਹੀ ਦੇਰ 'ਚ ਦੀਪਕ ਮੁੰਡੀ ਦੀ ਮਾਨਸਾ ਕੋਰਟ 'ਚ ਪੇਸ਼ੀ ਹੋਵੇਗੀ।10 ਵਜੇ ਦੇ ਕਰੀਬ ਸ਼ੂਟਰ ਦੀਪਕ ਮੁੰਡੀ ਨੂੰ ਮਾਨਸਾ ਕੋਰਟ 'ਚ ਪੇਸ਼ ਕੀਤਾ ਜਾਵੇਗਾ।ਪੇਸ਼ੀ ਤੋਂ ਪਹਿਲਾਂ ਪੁਲਿਸ ਵਲੋਂ ਮੁੰਡੀ ਨੂੰ ਮੈਡੀਕਲ ਲਈ ਲੈ ਕੇ ਜਾਇਆ ਜਾਵੇਗਾ।ਸ਼ੂਟਰ ਦੀਪਕ ਮੁੰਡੀ ਦੇ ਦੋਵੇਂ ਸਾਥੀ ਜੋਕਰ ਤੇ ਪੰਡਿਤ ਦੀ ਵੀ ਪੇਸ਼ੀ ਹੋਵੇਗੀ।ਸੂਤਰਾਂ ਮੁਤਾਬਕ ਦੀਪਕ ਮੁੰਡੀ ਦਾ ਪੁਲਿਸ ਵਲੋਂ 10 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ।

ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ 6ਵੇਂ ਸ਼ੂਟਰ ਦੀਪਕ ਮੁੰਡੀ ਦੀ ਅੱਜ ਕੋਰਟ ‘ਚ ਪੇਸ਼ੀ, ਹੋ ਸਕਦੇ ਕਈ ਖੁਲਾਸੇ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਗੋਲੀ ਮਾਰਨ ਵਾਲੇ ਛੇਵੇਂ ਸ਼ੂਟਰ ਦੀਪਕ ਮੁੰਡੀ ਤੇ ਉਸਦੇ 2 ਸਾਥੀ ਕਪਿਲ ਪੰਡਿਤ, ਰਜਿੰਦਰ ਜੋਕਰ ਨੂੰ ਪੰਜਾਬ ਲਿਆਂਦਾ ਗਿਆ।ਥੋੜ੍ਹੀ ਦੇਰ 'ਚ ਦੀਪਕ ਮੁੰਡੀ ਦੀ ਮਾਨਸਾ ...

Page 25 of 48 1 24 25 26 48