ਚੋਣਾਂ ਦੌਰਾਨ ਵੀ ਸਿੱਧੂ ‘ਤੇ 8 ਵਾਰ ਹਮਲਾ ਹੋਇਆ, ਪਰ ਸਕਿਓਰਟੀ ਕਰਕੇ ਉਨ੍ਹਾਂ ਦਾ ਜ਼ੇਰਾ ਨਹੀਂ ਪਿਆ -ਪਿਤਾ ਬਲਕੌਰ ਸਿੰਘ ਸਿੱਧੂ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੂਸੇਵਾਲਾ ਦੇ ਕਤਲ ਦੀ ਯੋਜਨਾ ਬਣਾਉਣ ਵਿੱਚ 50-60 ਲੋਕ ਸ਼ਾਮਲ ਸਨ। ਮੂਸੇਵਾਲਾ ਨੂੰ ਚੋਣਾਂ ...