Tag: sidhu moosewala

ਜਾਣੋ ਕੌਣ ਸੀ ਡਿੰਪੀ ਚੰਦਭਾਨ, ਜਿਸਦਾ ਜ਼ਿਕਰ ਸਿੱਧੂ ਮੂਸੇਵਾਲਾ ਵਾਲੇ ਦੇ ਗੀਤਾਂ ‘ਚ ਵੀ ਹੁੰਦਾ ਸੀ…

ਪ੍ਰਭਜਿੰਦਰ ਸਿੰਘ ਬਰਾੜ ਉਰਫ਼ "ਡਿੰਪੀ ਚੰਦਭਾਨ" ਜ਼ਿਲ੍ਹਾ ਫਰੀਦਕੋਟ ਦੇ ਪਿੰਡ ਚੰਦਭਾਨ (ਜੈਤੋ ਮੰਡੀ) ‘ਚ ਤਕੜੇ ਜਿੰਮੀਦਾਰ ਬਰਾੜਾਂ ਦੇ ਘਰ ਜੰਮਿਆ ਸੀ। ਜੱਦੀ-ਪੁਸ਼ਤੀ ਜ਼ਮੀਨ ਦਾ ਇਕਲੌਤਾ ਵਾਰਸ ਸੀ। ਜਾਣਕਾਰੀ ਅਨੁਸਾਰ ਓਹ ...

ਲਾਰੈਂਸ ਨੇ ਮੂਸੇਵਾਲਾ ਨੂੰ ਮਾਰਨ ਦੀ ਖਾਧੀ ਸੀ ਸਹੁੰ, ਤਿਹਾੜ ਜੇਲ੍ਹ ‘ਚ ਕਿਹਾ ਸੀ ਸਿੱਧੂ ਮੂਸੇਵਾਲਾ ਨੂੰ ਨਹੀਂ ਛੱਡਾਂਗਾ

ਗੈਂਗਸਟਰ ਲਾਰੈਂਸ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਹੈ। ਉਸ ਨੇ ਤਿਹਾੜ ਜੇਲ੍ਹ ਵਿੱਚ ਬੈਠ ਕੇ ਸਾਜ਼ਿਸ਼ ਰਚੀ। ਫਿਰ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਅਤੇ ਸਚਿਨ ਥਾਪਨ ਦੀ ...

ਗੋਲਡੀ ਬਰਾੜ ਤੋਂ ਬਾਅਦ ਹੁਣ ਪਾਕਿਸਤਾਨ ਬੈਠੇ ਇਸ ਗੈਂਗਸਟਰ ਦੀ ਗ੍ਰਿਫ਼ਤਾਰੀ ਦੀ ਤਿਆਰੀ, ਭੇਜਿਆ ਜਾਵੇਗਾ ਰੈੱਡ ਕਾਰਨਰ ਨੋਟਿਸ

ਗੈਂਗਸਟਰ ਬਣੇ ਅੱਤਵਾਦੀ ਹਰਵਿੰਦਰ ਰਿੰਦਾ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਜਾਵੇਗਾ। ਪੰਜਾਬ ਪੁਲਿਸ ਨੇ ਆਪਣੀ ਸਿਫਾਰਿਸ਼ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੂੰ ਭੇਜ ਦਿੱਤੀ ਹੈ। ਰਿੰਦਾ ਇਸ ਸਮੇਂ ਪਾਕਿਸਤਾਨ ਵਿੱਚ ...

ਸਿੱਧੂ ਮੂਸੇਵਾਲਾ ਕਤਲ ਮਾਮਲਾ: ਵਿਦੇਸ਼ ‘ਚ ਬੈਠੇ ਗੈਂਗਸਟਰਾਂ ਖਿਲਾਫ਼ ਕਾਰਵਾਈ ਲਈ ਪੰਜਾਬ ਵੱਲੋਂ ਠੋਸ ਯਤਨ ਜਾਰੀ

ਪੰਜਾਬ ਪੁਲਿਸ ਵੱਲੋਂ ਗੈਂਗਸਟਰ ਗੋਲਡੀ ਬਰਾੜ ਜਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਤਰਫੋਂ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ, ਦੀ ਹਵਾਲਗੀ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ...

ਸਿੱਧੂ ਮੂਸੇਵਾਲਾ ਕਤਲਕਾਂਡ : ਸ਼ਾਰਪ ਸ਼ੂਟਰ ਸੌਰਵ ਉਰਫ ‘ਮਹਾਕਾਲ’ ਨੂੰ ਪੁਣੇ ਤੋਂ ਕੀਤਾ ਗਿਆ ਗ੍ਰਿਫ਼ਤਾਰ, ਹੋਵੇਗੀ ਪੁੱਛਗਿੱਛ

ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਸ਼ਾਮਲ ਸੌਰਭ ਮਹਾਕਾਲ ਨਾਂ ਦੇ ਸ਼ਾਰਪ ਸ਼ੂਟਰ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਮਹਾਰਾਸ਼ਟਰ ਪੁਲਸ ਵਲੋਂ ਪੁਣੇ ਤੋਂ ਕੀਤੀ ਗਈ ਹੈ। ਸੂਤਰਾਂ ...

CM ਮਾਨ ਨੇ ‘ਸਿੱਧੂ ਮੂਸੇਵਾਲਾ’ ਦੇ ਪਰਿਵਾਰ ਨੂੰ ਭੇਜਿਆ ਸ਼ੋਕ ਸੰਦੇਸ਼, ਕਿਹਾ -ਰਹਿੰਦੇ ਵੇਲਿਆਂ ਤੱਕ ਯਾਦ ਰੱਖੇਗੀ ਦੁਨੀਆ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਵਾਲੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦੇ ਪਰਿਵਾਰ ਨੂੰ ਸ਼ੋਕ ਸੰਦੇਸ਼ ਭੇਜਿਆ ਹੈ। ਭਗਵੰਤ ਮਾਨ ਨੇ ਸਿੱਧੂ ਦੇ ਪਿਤਾ ਬਲਕੌਰ ...

ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਅਭਿਨੇਤਰੀ ਰਿਚਾ ਚੱਢਾ ਨੇ ਚੁੱਕੇ ਸਵਾਲ, ਕਿਹਾ, ‘ਲਾਰੈਂਸ ਨੂੰ 10 ਤੇ ਸਿੱਧੂ ਨੂੰ ਦੋ ਗਾਰਡ..?’

ਸਿੱਧੂ ਮੂਸੇਵਾਲਾ ਦੀ ਬੇਵਕਤੀ ਮੌਤ 'ਤੇ ਪੰਜਾਬ ਤੋਂ ਲੈ ਕੇ ਅਮਰੀਕਾ ਤੱਕ ਦੁਨੀਆ ਨੇ ਦੁੱਖ ਪ੍ਰਗਟ ਕੀਤਾ।ਪਾਲੀਵੁੱਡ, ਬਾਲੀਵੁੱਡ, ਹਾਲੀਵੁੱਡ ਤੱਕ ਸਿੱਧੂ ਮੂਸੇਵਾਲਾ ਨੇ ਆਪਣੀ ਧੱਕ ਪਾਈ ਹੋਈ ਸੀ।ਸਿੱਧੂ ਮੂਸੇਵਾਲਾ ਦੀ ...

ਰਾਣਾ ਰਣਬੀਰ ਬੇਹੱਦ ਭਾਵੁਕ ਕਵਿਤਾ ਰਾਹੀਂ ਮਰਹੂਮ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ

ਸਿੱਧੂ ਮੂਸੇਵਾਲਾ ਦੀ ਮੌਤ 'ਤੇ ਕਾਮੇਡੀਅਨ ਰਾਣਾ ਰਣਬੀਰ ਨੇ ਸਿੱਧੂ ਮੂਸੇਵਾਲਾ ਨੂੰ ਇੱਕ ਕਵਿਤਾ ਲਿਖ ਕੇ ਸ਼ਰਧਾਂਜਲੀ ਭੇਂਟ ਕੀਤੀ। ਨੀ ਸਰਕਾਰੇ ਵੇ ਲੀਡਰੋ ਕਦ ਜ਼ਮੀਰ ਜਗਾਉਣੀ? ਮੌਤ-ਮੌਤ ਦੀ ਖੇਡ ਚੰਦਰੀ ...

Page 38 of 48 1 37 38 39 48