ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਮੌਕੇ ਨੌਜਵਾਨ ਮੂਸੇਵਾਲਾ ਦੇ ਟੈਟੂ ਤੇ ਟੀ-ਸ਼ਰਟਾਂ ਪਹਿਨ ਪਹੁੰਚ ਰਹੇ ਸ਼ਰਧਾਂਜਲੀ ਦੇਣ
ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਮੌਕੇ ਦੂਰੋਂ-ਨੇੜਿਓਂ ਸਿੱਧੂ ਮੂਸੇਵਾਲਾ ਦੇ ਸਮਰਥਕ, ਚਾਹੁਣ ਵਾਲੇ, ਕਰੀਬੀ ਪਹੁੰਚ ਰਹੇ ਹਨ।ਹਰ ਕੋਈ ਆਪਣੇ ਤਰੀਕੇ ਨਾਲ ਸਿੱਧੂ ਮੂਸੇਵਾਲਾ ਨੂੰ ਅੰਤਿਮ ਸ਼ਰਧਾਂਜਲੀ ਦੇ ਰਹੇ ਹਨ।ਸਿੱਧੂ ਮੂਸੇਵਾਲਾ ...