Tag: sidhu moosewala

ਥੋੜ੍ਹੇ ਸਮੇਂ ‘ਚ ਹੋਵੇਗਾ ਸਿੱਧੂ ਮੂਸੇਵਾਲਾ ਦਾ ਅੰਤਿਮ ਸਸਕਾਰ,ਸਿੱਧੂ ਦੁਨੀਆ ਤੋਂ ਗਿਆ ਪਰ ਦਿਲਾਂ ‘ਚ ਰਹਿਗਾ ਹਮੇਸ਼ਾ

ਸਿੱਧੂ ਮੂਸੇਵਾਲਾ ਦੇ ਅੰਤਿਮ ਸਸਕਾਰ ਦੀਆਂ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਹਨ।ਉਨਾਂ੍ਹ ਦੇ ਸਮਰਥਕ ਉਨ੍ਹਾਂ ਦੇ ਅੰਤਿਮ ਦਰਸ਼ਨ ਕਰ ਰਹੇ ਹਨ।ਉਨ੍ਹਾਂ ਦੇ ਪਿਤਾ ਸ.ਬਲਕੌਰ ਸਿੰਘ ਜੀ ਨਾਲ ਕਾਂਗਰਸ ਪ੍ਰਧਾਨ ਰਾਜਾ ਵੜਿੰਗ ...

ਸਿੱਧੂ ਮੂਸੇਵਾਲਾ ਦੀ Last Ride ਉਸਦੇ ਪਸੰਦੀਦਾ 5911 ‘ਤੇ, ਦਿਲ ਨੂੰ ਝੰਜੋੜਦੀ ਤਸਵੀਰ, ਹਰ ਅੱਖ ਨਮ

ਸਿੱਧੂ ਮੂਸੇਵਾਲਾ ਦੇ ਅੰਤਿਮ ਸਸਕਾਰ ਦੀਆਂ ਸਾਰੀਆਂ ਤਿਆਰੀਆਂ ਹੋ ਰਹੀਆਂ ਹਨ।12 ਵਜੇ ਦੇ ਕਰੀਬ ਉਨ੍ਹਾਂ ਦਾ ਸਸਕਾਰ ਕੀਤਾ ਜਾਵੇਗਾ।ਸਿੱਧੂ ਮੂਸੇਵਾਲਾ ਜੋ ਕਿ ਮਸ਼ਹੂਰ ਪੰਜਾਬੀ ਗਾਇਕ ਸੀ।ਉਨ੍ਹਾਂ ਨੇ ਆਪਣਾ ਨਾਮ 5911 ...

ਸਸਕਾਰ ਤੋਂ ਪਹਿਲਾਂ ਕੀਤੀਆਂ ਜਾ ਰਹੀਆਂ ਆਖਰੀ ਰਸਮਾਂ, ਸਿੱਧੂ ਦੇ ਪਿਤਾ ਪੁੱਤ ਮੂਸੇਵਾਲਾ ਦੇ ਸਿਰ ‘ਤੇ ਬੰਨ੍ਹੀ ਪੱਗ

ਸਿੱਧੂ ਮੂਸੇਵਾਲਾ ਦੇ ਸਸਕਾਰ ਤੋਂ ਪਹਿਲਾਂ ਉਨਾਂ੍ਹ ਦੇ ਪਰਿਵਾਰ ਵਲੋਂ ਆਖਰੀ ਰਸਮਾਂ ਕੀਤੀਆਂ ਜਾ ਰਹੀਆਂ ਹਨ।ਸਿੱਧੂ ਦੇ ਪਿਤਾ ਵਲੋਂ ਉਨ੍ਹਾਂ ਦੇ ਸਿਰ 'ਤੇ ਪੱਗ ਬੰਨ੍ਹੀ ਗਈ।ਸਿੱਧੂ ਦੇ ਸਮਰਥਕਾਂ ਦਾ ਉਨਾਂ੍ਹ ...

ਮੂਸੇਵਾਲਾ ਦੇ ਘਰ ਪਹੁੰਚੀ ਮ੍ਰਿਤਕ ਦੇਹ, ਭਾਰੀ ਇਕੱਠ ,ਹਰ ਅੱਖ ਨਮ 12 ਵਜੇ ਹੋਵੇਗਾ ਅੰਤਿਮ ਸਸਕਾਰ

ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਉਨਾਂ੍ਹ ਦੇ ਘਰ ਪਹੁੰਚ ਚੁੱਕੀ ਹੈ।ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਉਨਾਂ੍ਹ ਦੇ ਅੰਤਿਮ ਸਸਕਾਰ ਕਰਵਾਏ ਜਾਣਗੇ।ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲਿਆਂ ਦਾ ਉਨ੍ਹਾਂ ਦੇ ਘਰ ਉਨਾਂ੍ਹ ...

ਪਿੰਡ ਲਿਆਂਦੀ ਜਾ ਰਹੀ ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ, ਸਮਰਥਕ ਕਰਨਗੇ ਅੰਤਿਮ-ਦਰਸ਼ਨ

ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਪਿੰਡ ਲਿਆਂਦੀ ਜਾ ਰਹੀ ਹੈ।ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲਿਆਂ ਦਾ ਉਨ੍ਹਾਂ ਦੇ ਘਰ ਉਨਾਂ੍ਹ ਦੇ ਅੰਤਿਮ ਦਰਸ਼ਨ ਕਰਨ ਲਈ ਤਾਂਤਾ ਲੱਗਿਆ ਹੋਇਆ ਹੈ।ਹਰ ...

ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਸੌਂਪੀ ਮ੍ਰਿਤਕ ਉਨ੍ਹਾਂ ਦੀ ਮ੍ਰਿਤਕ ਦੇਹ, 12 ਵਜੇ ਹੋਵੇਗਾ ਸਸਕਾਰ

ਕਾਂਗਰਸੀ ਆਗੂ ਅਤੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਐਤਵਾਰ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।ਬੀਤੇ ਦਿਨ ਉਨਾਂ੍ਹ ਦਾ ਪੋਸਟਮਾਰਟਮ ਕੀਤਾ ਗਿਆ। 5 ਡਾਕਟਰਾਂ ਦੀ ...

ਸਿੱਧੂ ਮੂਸੇਵਾਲਾ ਦਾ ਹੋਇਆ ਪੋਸਟਮਾਰਟਮ, ਸ਼ਰੀਰ ‘ਚੋਂ ਨਿਕਲੀਆਂ ਦੋ ਦਰਜਨ ਦੇ ਕਰੀਬ ਗੋਲੀਆਂ

ਕਾਂਗਰਸ ਆਗੂ ਤੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਪੰਜਾਬ ਦੇ ਮਾਨਸਾ ‘ਚ ਲੋਕਾਂ ‘ਚ ਭਾਰੀ ਰੋਸ ਹੈ। ਮ੍ਰਿਤਕ ਦੇਹ ਨੂੰ 5 ਡਾਕਟਰਾਂ ਦਾ ਪੈਨਲ ਵੱਲੋਂ ਪੋਸਟਮਾਰਟਮ ...

ਅੱਜ ਨਹੀਂ ਹੋਵੇਗਾ ਸਿੱਧੂ ਮੂਸੇਵਾਲਾ ਦਾ ਅੰਤਿਮ ਸਸਕਾਰ

ਕਾਂਗਰਸ ਆਗੂ ਤੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ ਅੰਤਿਮ ਸਸਕਾਰ ਨਹੀਂ ਹੋਵੇਗਾ।ਦੱਸ ਦੇਈਏ ਕਿ ਬੀਤੇ ਦਿਨ ਸਿੱਧੂ ਮੂਸੇਵਾਲਾ ਦਾ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।ਦੱਸ ਦੇਈਏ ...

Page 44 of 46 1 43 44 45 46