ਅੱਜ ਲਾਰੈਂਸ ਨੂੰ ਦਿੱਲੀ ਲਿਜਾਵੇਗੀ NIA, ਲਾਰੈਂਸ ਦੇ ਦਹਿਸ਼ਤਗਰਦਾਂ ਨਾਲ ਜੁੜੇ ਕੁਨੈਕਸ਼ਨ
ਐੱਨਆਈਏ ਅੱਜ ਲਾਰੈਂਸ ਨੂੰ ਦਿੱਲੀ ਲੈ ਕੇ ਜਾਵੇਗੀ।ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਕਤਲਕਾਂਡ 'ਚ ਮਾਸਟਰਮਾਂਈਨਡ ਹੈ ਲਾਰੈਂਸ ਬਿਸ਼ਨੋਈ।ਲਾਰੈਂਸ ਬਿਸ਼ਨੋਈ ਖਿਲਾਫ ਯੂਏਪੀਏ ਤਹਿਤ ਵੀ ਕੇਸ ਦਰਜ ਕਰ ਲਿਆ ਗਿਆ ਹੈ।ਐਨਆਈਏ ਨੇ ...