Tag: Sidhu’s unnecessary remarks

ਸਿੱਧੂ ਵਲੋਂ ਕੀਤੀਆਂ ਬੇਲੋੜੀਆਂ ਟਿੱਪਣੀਆਂ ਤੋਂ ਖਫ਼ਾ ਚੀਮਾ ਪਹੁੰਚੇ ਹਾਈਕਮਾਨ ਕੋਲ, ਕਿਹਾ-ਪਾਰਟੀ ਨੂੰ ਮਜ਼ਾਕ ਦਾ ਪਾਤਰ ਬਣਾਇਆ

ਸੀਨੀਅਰ ਕਾਂਗਰਸ ਲੀਡਰ ਅਤੇ ੳੁੱਗੇ ਟ੍ਰੇਡ ਯੂਨੀਅਨਨਿਸਟ ਸਰਦਾਰ ਐੱਮ.ਐੱਮ.ਚੀਮਾ ਨੇ ਕੁੱਲ ਹਿੰਦ ਕਮੇਟੀ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਕੋਲ ਪਹੁੰਚ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਪਿਛਲੇ ...