Tag: Sikh tourist

ਨਿਊਯਾਰਕ ਪੁਲਿਸ ਨੇ ਬਜ਼ੁਰਗ ਸਿੱਖ ਸੈਲਾਨੀ ‘ਤੇ ਹਮਲਾ ਕਰਨ ਵਾਲੇ ਦੋਸ਼ੀ ਨੂੰ ਕੀਤਾ ਗ੍ਰਿਫਤਾਰ

ਇਸ ਮਹੀਨੇ ਦੇ ਸ਼ੁਰੂ ਵਿੱਚ ਇੱਕ ਬਜ਼ੁਰਗ ਸਿੱਖ ਸੈਲਾਨੀ 'ਤੇ ਵਹਿਸ਼ੀ ਹਮਲੇ ਸਮੇਤ ਕਵੀਨਜ਼ ਵਿੱਚ ਤਿੰਨ ਸਿੱਖ ਵਿਅਕਤੀਆਂ 'ਤੇ ਹਮਲਿਆਂ ਵਿੱਚ 19 ਸਾਲਾਂ ਇਕ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ...