Gold Silver Price: ਅਗਲੇ 3 ਮਹੀਨਿਆਂ ‘ਚ ਸੁਨਿਆਰੇ ਕਰਨਗੇ ਛੱਪਰਫਾੜ ਕਮਾਈ,10 ਤੋਂ 12 ਫੀਸਦ ਵੱਧ ਸਕਦੀ ਹੈ ਸੋਨਾ-ਚਾਂਦੀ ਦੀ ਮੰਗ
Gold Silver Price: ਦੇਸ਼ 'ਚ ਵਿਆਹਾਂ ਦਾ ਮੌਸਮ ਆ ਗਿਆ ਹੈ।ਪਿਛਲੇ ਦੋ ਸਾਲਾਂ 'ਚ ਕੋਵਿਡ-19 ਮਹਾਮਾਰੀ ਕਾਰਨ ਵਿਆਹ ਘੱਟ ਹੋਏ।ਪਰ ਇਸ ਵਾਰ ਨਵੰਬਰ ਤੋਂ ਲੈ ਕੇ ਫਰਵਰੀ 2023 ਤੱਕ ਰਿਕਾਰਡ ...