Tag: Singer Sohan Lal Saini dies

ਜਗਰਾਤੇ ‘ਤੇ ਭੇਟਾ ਗਾਉਂਦੇ ਸਮੇਂ ਗਾਇਕ ਸੋਹਣ ਲਾਲ ਸੈਣੀ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ, ਵੀਡੀਓ ਵਾਇਰਲ

ਫਿਰੋਜ਼ਪੁਰ ’ਚ ਕਰਵਾਏ ਗਏ ਇੱਕ ਜਗਰਾਤੇ 'ਚ ਭੇਟਾ ਗਾਉਣ ਦੌਰਾਨ ਭੇਟਾਂ ਗਾਉਣ ਆਏ ਹੁਸ਼ਿਆਰਪੁਰ ਦੇ ਮਸ਼ਹੂਰ ਗਾਇਕ ਸੋਹਣ ਲਾਲ ਸੈਣੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ...