Sidhu Moosewala:Drake ਨੇ ਮਰਹੂਮ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ, ਸਟੇਜ ‘ਤੇ ਹੋਏ ਭਾਵੁਕ
sidhu moosewala: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ 2 ਮਹੀਨੇ ਬਾਅਦ ਵੀ ਪ੍ਰਸ਼ੰਸਕ ਨਹੀਂ ਭੁੱਲ ਸਕੇ ਹਨ। ਕੈਨੇਡੀਅਨ ਰੈਪਰ ਡਰੇਕ ਨੇ ਮੂਸੇਵਾਲਾ ਨੂੰ ਯਾਦ ਕੀਤਾ। ਟੋਰਾਂਟੋ 'ਚ ਲਾਈਵ ਸ਼ੋਅ ...