Tag: Skoda Kushaq Facelift

SUV ਦੇ ਸ਼ੌਕੀਨਾਂ ਲਈ ਵੱਡੀ ਖ਼ੁਸ਼ਖ਼ਬਰੀ ! ਸਿਰਫ਼ ਐਨੇ ਲੱਖ ਰੁਪਏ ‘ਚ ਲਾਂਚ ਹੋਈ Skoda Kushaq Facelift

ਸਕੋਡਾ ਨੇ ਆਪਣੀ ਮੱਧ-ਆਕਾਰ ਦੀ SUV, ਕੁਸ਼ਾਕ ਦਾ ਫੇਸਲਿਫਟਡ ਵਰਜ਼ਨ ₹10.69 ਲੱਖ (ਐਕਸ-ਸ਼ੋਰੂਮ) ਦੀ ਕੀਮਤ 'ਤੇ ਲਾਂਚ ਕੀਤਾ ਹੈ। ਫੇਸਲਿਫਟ ਵਿੱਚ ਕੋਈ ਮਕੈਨੀਕਲ ਬਦਲਾਅ ਨਹੀਂ ਹਨ, ਸਿਵਾਏ 1-ਲੀਟਰ ਟਰਬੋ ਪੈਟਰੋਲ ...