Snapchat ‘ਤੇ ਫੋਟੋਆਂ-ਵੀਡੀਓ ਸਟੋਰ ਕਰਨ ਲਈ ਖਰਚ ਹੋਣਗੇ ਹੁਣ ਪੈਸੇ, ਕੰਪਨੀ ਲੈ ਕੇ ਆਈ ਇੱਕ ਨਵਾਂ ਪਲਾਨ
Snapchat launched storage plan: ਜੇਕਰ ਤੁਸੀਂ ਸਨੈਪਚੈਟ ਦੀ ਵਰਤੋਂ ਕਰਦੇ ਹੋ, ਤਾਂ ਇਹ ਤੁਹਾਡੇ ਲਈ ਮਹੱਤਵਪੂਰਨ ਖ਼ਬਰ ਹੈ। ਕੰਪਨੀ ਆਪਣੇ ਮੈਮੋਰੀਜ਼ ਫੀਚਰ ਵਿੱਚ ਇੱਕ ਵੱਡਾ ਬਦਲਾਅ ਕਰ ਰਹੀ ਹੈ। ਉਪਭੋਗਤਾਵਾਂ ...