Tag: so much

ਜਾਣਕਾਰੀ ਮੁਤਾਬਕ ਹਸਵੀ ਚੌਲ ਪੌਸ਼ਟਿਕਤਾ ਦੇ ਮਾਮਲੇ 'ਚ ਕਾਫੀ ਅੱਗੇ ਹੈ। ਇਸ ਚੌਲਾਂ ਵਿੱਚ ਬਾਸਮਤੀ ਚੌਲਾਂ ਨਾਲੋਂ ਫੀਨੋਲਿਕ ਅਤੇ ਫਲੇਵੋਨਾਈਡ ਤੱਤ ਜ਼ਿਆਦਾ ਹੁੰਦੇ ਹਨ। ਇਸ ਦੇ ਨਾਲ ਹੀ ਇਸ ਵਿੱਚ ਬਾਸਮਤੀ ਨਾਲੋਂ ਜ਼ਿਆਦਾ ਐਂਟੀਆਕਸੀਡੈਂਟ ਕਿਰਿਆ ਵੀ ਹੁੰਦੀ ਹੈ। ਇਸ ਵਿਚ ਪਾਣੀ ਵਿਚ ਘੁਲਣਸ਼ੀਲ ਵਿਟਾਮਿਨ ਅਤੇ ਜ਼ਿੰਕ ਦੀ ਮਾਤਰਾ ਵੀ ਬਾਸਮਤੀ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ।

ਇਹ ਚੌਲ ਖਾਣ ਵਾਲੇ 80 ਸਾਲ ਤੱਕ ਰਹਿੰਦੇ ਹਨ ਜਵਾਨ! ਕੀਮਤ ਇੰਨੀ ਕਿ ਇੱਕ ਕਿਲੋ ਦੇ ਭਾਅ ‘ਚ ਆ ਜਾਵੇਗਾ ਮਹੀਨੇ ਦਾ ਰਾਸ਼ਨ

Most Expensive Rice: ਚਾਵਲ ਖਾਣਾ ਲਗਭਗ ਹਰ ਕੋਈ ਪਸੰਦ ਕਰਦਾ ਹੈ। ਕੁਝ ਲੋਕਾਂ ਲਈ, ਉਨ੍ਹਾਂ ਦਾ ਭੋਜਨ ਉਦੋਂ ਤੱਕ ਪੂਰਾ ਨਹੀਂ ਹੁੰਦਾ ਜਦੋਂ ਤੱਕ ਉਨ੍ਹਾਂ ਦੀ ਪਲੇਟ ਵਿੱਚ ਚੌਲ ਨਹੀਂ ...