Sonam Kapoor Look: ਆਫ਼ ਸ਼ੋਲਡਰ ਗਾਊਨ ‘ਚ ਸੋਨਮ ਕਪੂਰ ਲੱਗ ਰਹੀ ਡੌਲ, ਫੈਸ਼ਨ ਕੁਈਨ ਨੇ ਜਿੱਤਿਆ ਫੈਨਜ਼ ਦਾ ਦਿਲ
Sonam Kapoor Look: ਸੋਨਮ ਕਪੂਰ ਨੂੰ ਬਾਲੀਵੁੱਡ ਦੀ ਫੈਸ਼ਨ ਕੁਈਨ ਕਿਹਾ ਜਾਂਦਾ ਹੈ। ਅਭਿਨੇਤਰੀ ਹਰ ਲੁੱਕ ਵਿੱਚ ਚਮਕਦੀ ਹੈ। ਸੋਨਮ ਕਪੂਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਟਰੈਂਡ ਕਰਨ ...