National Herald Case – ਤੀਜੇ ਦਿਨ ਕਿ ਕੁਝ ਪੁੱਛਿਆ ਈਡੀ ਨੇਂ ਰਾਹੁਲ ਗਾਂਧੀ ਤੋਂ ?
ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਪੁੱਛਗਿੱਛ ਦਾ ਸਿਲਸਿਲਾ ਲਗਾਤਾਰ ਤੀਜੇ ਦਿਨ ਵੀ ਜਾਰੀ ਹੈ।ਬੁੱਧਵਾਰ ਨੂੰ ਲਗਾਤਾਰ ਤੀਜੇ ਦਿਨ ਰਾਹੁਲ ਗਾਂਧੀ ਈਡੀ ਦਫ਼ਤਰ ਕਰੀਬ 11.35 ਵਜੇ ਪਹੁੰਚੇ , ...