South Actor Harassed: CRPF ‘ਤੇ ਸਾਊਥ ਐਕਟਰ ਨੇ ਲਗਾਇਆ 20 ਮਿੰਟ ਤੱਕ ਪ੍ਰੇਸ਼ਾਨ ਕਰਨ ਦਾ ਦੋਸ਼, ਜਾਣੋ ਕਾਰਨ
ਤਮਿਲ ਅਭਿਨੇਤਾ ਸਿਧਾਰਥ ਆਪਣੀ ਅਦਾਕਾਰੀ ਦੇ ਨਾਲ-ਨਾਲ ਬੋਲਚਾਲ ਲਈ ਇੰਡਸਟਰੀ ਵਿੱਚ ਜਾਣੇ ਜਾਂਦੇ ਹਨ। ਉਹ ਅਜਿਹਾ ਸਿਤਾਰਾ ਹੈ, ਜੋ ਆਪਣੀ ਗੱਲ ਲੋਕਾਂ ਵਿਚ ਬੇਬਾਕੀ ਨਾਲ ਰੱਖਦਾ ਹੈ। ਹੁਣ ਉਹ ਇੱਕ ...