Space ‘ਚ ਪਾਣੀ ਡੋਲ੍ਹਿਆ ਜਾਵੇ ਤਾਂ ਕੀ ਹੋਵੇਗਾ? ਗਿੱਲਾ ਤੌਲੀਆ ਨਿਚੋੜ Astronaut ਨੇ ਦਿੱਤਾ ਜਵਾਬ! ਕੁਝ ਅਜਿਹਾ ਸੀ ਨਜ਼ਾਰਾ (ਵੀਡੀਓ)
ਸਪੇਸ ਬਾਰੇ ਕੌਣ ਨਹੀਂ ਜਾਣਨਾ ਚਾਹੁੰਦਾ। ਉਥੇ ਦੀ ਦੁਨੀਆ, ਹਵਾ ਤੇ ਪਾਣੀ ਲੋਕ ਸਭ ਕੁਝ ਦੇਖਣਾ ਚਾਹੁੰਦੇ ਹਨ। ਅਮਰੀਕਾ ਸਮੇਤ ਦੁਨੀਆ ਦੀਆਂ ਸਾਰੀਆਂ ਪੁਲਾੜ ਏਜੰਸੀਆਂ ਅਕਸਰ ਸਾਨੂੰ ਆਪਣੀਆਂ ਰੋਮਾਂਚਕ ਕਹਾਣੀਆਂ ...