ਇਤਿਹਾਸ ਰਚਣ ਨਿਕਲਿਆ Chandrayaan-3, ਲੈਂਡਿੰਗ ‘ਚ ਕਿਸੇ ਵੀ ਗਲਤੀ ਨੂੰ 96 ਮਿਲੀਸੈਕਿੰਡਸ ‘ਚ ਸੁਧਾਰੇਗਾ ਵਿਕਰਮ ਲੈਂਡਰ
Chandrayaan-3 ਸਫਲਤਾਪੂਰਵਕ ਲਾਂਚ ਕੀਤਾ ਗਿਆ ਹੈ। 23-24 ਅਗਸਤ ਦੇ ਵਿਚਕਾਰ ਕਿਸੇ ਵੀ ਸਮੇਂ, ਇਹ ਚੰਦਰਮਾ ਦੇ ਦੱਖਣੀ ਧਰੁਵ 'ਤੇ ਮੈਨਜ਼ੀਨਸ-ਯੂ ਕ੍ਰੇਟਰ ਦੇ ਨੇੜੇ ਉਤਰੇਗਾ। LVM3-M4 ਰਾਕੇਟ ਚੰਦਰਯਾਨ-3 ਨੂੰ 179 ਕਿਲੋਮੀਟਰ ...