ਆਹ ਸਖ਼ਸ਼ 2 ਕਿਲੋ ਸੋਨਾ ਪਾ ਕੇ 24 ਕੈਰੇਟ ਗੋਲਡ ਵਰਕ ਦੀ ਵੇਚਦਾ ਕੁਲਫ਼ੀ, ਵੀਡੀਓ ਦੇਖ ਹੋ ਜਾਓਗੇ ਹੈਰਾਨ
Gold Kulfi: ਇੰਦੌਰ ਚਟੋਰੋ ਸ਼ਹਿਰ ਜਿੰਨਾ ਸਾਫ਼-ਸੁਥਰਾ ਹੈ ਓਨਾ ਹੀ ਖਾਣ-ਪੀਣ ਲਈ ਮਸ਼ਹੂਰ ਹੈ।ਖਾਸ ਕਰਕੇ ਇੰਦੌਰ ਦਾ ਸਰਾਫਾ ਬਾਜ਼ਾਰ ਜੋ ਖਾਣ-ਪੀਣ ਲਈ ਰਾਤ ਨੂੰ ਖੁੱਲ੍ਹਦਾ ਹੈ। ਇਹ ਇੰਦੌਰ ਦੀ ਵਿਰਾਸਤ ...