Sports News: ਸ਼ੁਭਮਨ ਗਿੱਲ ਨੇ X ‘ਤੇ 4 ਸ਼ਬਦਾਂ ਦੀ ਪੋਸਟ ਪਾ ਪਾਕਿਸਤਾਨ ਨੂੰ ਦਿੱਤਾ ਢੁੱਕਵਾਂ ਜਵਾਬ
ਐਤਵਾਰ ਨੂੰ ਦੁਬਈ ਵਿੱਚ ਏਸ਼ੀਆ ਕੱਪ 2025 ਦੇ ਸੁਪਰ 4 ਮੁਕਾਬਲੇ ਵਿੱਚ ਭਾਰਤ ਅਤੇ ਪਾਕਿਸਤਾਨ ਆਹਮੋ-ਸਾਹਮਣੇ ਹੋਏ, ਮੈਦਾਨ ਵਿੱਚ ਬਹੁਤ ਕੁਝ ਵਾਪਰਿਆ। ਬੱਲੇ ਅਤੇ ਗੇਂਦ ਵਿਚਕਾਰ ਮੁਕਾਬਲੇ ਵਿੱਚ ਭਾਰਤੀ ਟੀਮ ...