Tag: sports news

MS ਧੋਨੀ ਨੇ ਜਦੋਂ ਚੁੱਕੀ IPL ਦੀ ਜਿੱਤੀ ਹੋਈ ਟਰਾਫੀ ਤਾਂ JioCinema ਨੇ Viewership ਦਾ ਬਣਾਇਆ ਵਿਸ਼ਵ ਰਿਕਾਰਡ

IPL 2023 Final: ਐਮਐਸ ਧੋਨੀ ਦੀ ਕਪਤਾਨੀ 'ਚ ਸੀਐਸਕੇ ਨੇ ਆਈਪੀਐਲ ਫਾਈਨਲ ਮੈਚ 5 ਵਿਕਟਾਂ ਨਾਲ ਜਿੱਤਿਆ ਤੇ ਟੀਮ ਨੇ ਆਈਪੀਐਲ ਵਿੱਚ 5 ਵਾਰ ਟਰਾਫੀ ਜਿੱਤੀ। ਇਸ ਦੇ ਨਾਲ ਹੀ, ...

ਪਹਿਲਵਾਨਾਂ ਨੇ ਕਰ ਦਿੱਤਾ ਵੱਡਾ ਐਲਾਨ, ਕਿਹਾ ‘ਗੰਗਾ ‘ਚ ਵਹਾਵਾਂਗੇ ਤਗਮੇ’

Wrestlers Protest: ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਅੰਦੋਲਨ ਕਰ ਰਹੇ ਪਹਿਲਵਾਨਾਂ ਨੇ ਆਪਣੇ ਤਗਮੇ ਗੰਗਾ ਵਿੱਚ ਵਹਾਉਣ ਦਾ ਐਲਾਨ ਕੀਤਾ ਹੈ। ਪਹਿਲਵਾਨ ਵਿਨੇਸ਼ ਫੋਗਾਟ ਨੇ ਸੋਸ਼ਲ ਮੀਡੀਆ 'ਤੇ ਇੱਕ ਭਾਵੁਕ ...

IPL 2023 Final GT vs CSK: ਪਹਿਲੀ ਵਾਰ ਰਿਜ਼ਰਵ-ਡੇ ‘ਚ ਹੋਵੇਗਾ ਆਈਪੀਐਲ ਫਾਈਨਲ ਦਾ ਫੈਸਲਾ, ਚੇਨਈ-ਗੁਜਰਾਤ ਵਿਚਾਲੇ ਫਾਈਨਲ ਜੰਗ

Gujarat Titans vs Chennai Super Kings, IPL 2023 Final: ਆਈਪੀਐਲ 2023 ਦੇ ਫਾਈਨਲ ਮੈਚ 'ਚ 29 ਮਈ ਨੂੰ ਪੰਜ ਵਾਰ ਦੀ ਜੇਤੂ ਚੇਨਈ ਸੁਪਰ ਕਿੰਗਜ਼ ਤੇ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਜ਼ ...

GT vs CSK Final: ਆਈਪੀਐਲ ਦੇ 16ਵੇਂ ਸੀਜ਼ਨ ਦਾ ਅੰਤ, IPL ਫਾਈਨਲ ‘ਚ ਬਾਰਸ਼ ਦੀ ਸੰਭਾਵਨਾ, ਜਾਣੋ ਰੱਦ ਹੋਣ ‘ਤੇ ਕੌਣ ਮਾਰ ਸਕਦਾ ਹੈ ਬਾਜ਼ੀ

IPL 2023 Final, Chennai Super Kings vs Gujarat Titans: ਇੰਡੀਅਨ ਪ੍ਰੀਮੀਅਰ ਲੀਗ 2023 ਵਿੱਚ 28 ਮਈ 2023 ਨੂੰ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਕਾਰ ਟਾਈਟਲ ਮੈਚ ਖੇਡਿਆ ਜਾਵੇਗਾ। ਇਹ ...

IPL 2023 Closing Ceremony: IPL 2023 ਦੀ ਕਲੋਜ਼ਿੰਗ ਸੈਰਮਨੀ ਵੀ ਹੋਵੇਗੀ ਧਮਾਕੇਦਾਰ, ਰੈਪਰ ਕਿੰਗ-ਨਿਊਕਲੀਆ, ਡਿਵਾਇਨ ਕਰਨਗੇ ਪਰਫਾਰਮ

IPL 2023 Closing Ceremony 2023: ਇੰਡੀਅਨ ਪ੍ਰੀਮੀਅਰ ਲੀਗ 2023 (IPL Grand Finale) ਹੁਣ ਆਪਣੇ ਫਾਈਨਲ ਤੋਂ ਸਿਰਫ਼ ਇੱਕ ਕਦਮ ਦੂਰ ਹੈ। IPL 2023 ਦਾ ਫਾਈਨਲ ਮੈਚ 28 ਮਈ (ਐਤਵਾਰ) ਨੂੰ ...

Virat Kohli ਨੇ ਰਚਿਆ ਇਤਿਹਾਸ, ਅਜਿਹਾ ਕਾਰਨਾਮਾ ਕਰਨ ਵਾਲੇ ਏਸ਼ੀਆ ਦੇ ਪਹਿਲੇ ਖਿਡਾਰੀ ਬਣੇ

Virat Kohli 250 Million Instagram Followers: ਟੀਮ ਇੰਡੀਆ ਦੇ ਮਹਾਨ ਬੱਲੇਬਾਜ਼ ਵਿਰਾਟ ਕੋਹਲੀ ਮੈਦਾਨ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਵੀ ਦਬਦਬਾ ਰੱਖਦੇ ਹਨ। ਵਿਰਾਟ ਕੋਹਲੀ ਨੇ ਕ੍ਰਿਕਟ ਦੇ ਮੈਦਾਨ 'ਤੇ ...

ਆਪਣੇ ਪੈਰਾਂ ‘ਤੇ ਖੜ੍ਹੇ ਹੋਏ ਰਿਸ਼ਭ ਪੰਤ ਦੀ ਤਾਜ਼ਾ ਵੀਡੀਓ ਨੂੰ ਵੇਖ ਖੁਸ਼ ਹੋਏ ਫੈਨ, ਮੁੰਬਈ ਏਅਰਪੋਰਟ ‘ਤੇ ਦਿਖਾਇਆ ਡੈਸ਼ਿੰਗ ਅੰਦਾਜ਼

Rishabh Pant at Mumbai Airport: ਟੀਮ ਇੰਡੀਆ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਤੇਜ਼ੀ ਨਾਲ ਠੀਕ ਹੋ ਰਹੇ ਹਨ। ਦਸੰਬਰ 2022 ਨੂੰ ਕਾਰ ਹਾਦਸੇ ਦਾ ਸ਼ਿਕਾਰ ਹੋਏ ਪੰਤ ਹੁਣ ਆਪਣੇ ...

Men’s Junior Asia Cup 2023: ਪੁਰਸ਼ ਜੂਨੀਅਰ ਏਸ਼ੀਆ ਕੱਪ 2023 ‘ਚ ਭਾਰਤ ਦਾ ਪਾਕਿਸਤਾਨ ਨਾਲ ਮੁਕਾਬਲਾ 27 ਮਈ ਨੂੰ

Men’s Junior Asia Cup Hockey: ਕਪਤਾਨ ਉੱਤਮ ਸਿੰਘ ਦੀ ਅਗਵਾਈ ਵਾਲੀ ਭਾਰਤੀ ਟੀਮ ਪੁਰਸ਼ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਵਿੱਚ ਬੁੱਧਵਾਰ (24 ਮਈ) ਨੂੰ ਚੀਨੀ ਤਾਈਪੇ ਖ਼ਿਲਾਫ਼ ਆਪਣੀ ਮੁਹਿੰਮ ਦੀ ...

Page 19 of 63 1 18 19 20 63