Tag: sports news

WPL 2023: ਮੁੰਬਈ ਇੰਡੀਅਨਜ਼ ਨੇ ਪਹਿਲੇ ਸੀਜ਼ਨ ਲਈ ਕੀਤਾ ਕਪਤਾਨ ਦਾ ਐਲਾਨ, ਹਰਮਨਪ੍ਰੀਤ ਕੌਰ ਨੂੰ ਸੌਂਪੀ ਜ਼ਿੰਮੇਵਾਰੀ

Mumbai Indians Women: ਮਹਿਲਾ ਪ੍ਰੀਮੀਅਰ ਲੀਗ (WPL) ਦੇ ਪਹਿਲੇ ਸੀਜ਼ਨ ਦੀ ਸ਼ੁਰੂਆਤ 4 ਮਾਰਚ ਨੂੰ ਗੁਜਰਾਤ ਜਾਇੰਟਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮੈਚ ਨਾਲ ਹੋਵੇਗੀ। ਇਸ ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਦੀ ...

ICC Test Ranking: Ashwin ਨੇ ਸਿਰਫ 7 ਦਿਨਾਂ ‘ਚ ਖ਼ਤਮ ਕੀਤੀ Anderson ਦੀ ਬਾਦਸ਼ਾਹਤ, ਰਚਿਆ ਇਤਿਹਾਸ

R Ashwin in Latest ICC Test Rankings: ਭਾਰਤ ਤੇ ਆਸਟ੍ਰੇਲੀਆ ਵਿਚਾਲੇ ਚੱਲ ਰਹੇ ਟੈਸਟ ਮੈਚ ਦੇ ਵਿਚਕਾਰ ਟੀਮ ਇੰਡੀਆ ਲਈ ਵੱਡੀ ਖ਼ਬਰ ਆਈ ਹੈ। ਟੀਮ ਦੇ ਸਟਾਰ ਸਪਿਨਰ ਰਵੀਚੰਦਰਨ ਅਸ਼ਵਿਨ ਟੈਸਟ ...

ਮਹਾਨ ਖਿਡਾਰੀ ਲਿਓਨਲ ਮੇਸੀ ਦੀ ਅਗਵਾਈ ਵਾਲੀ ਅਰਜਨਟੀਨਾ ਦੀ ਟੀਮ ਨੇ ਫੀਫਾ ਵਿਸ਼ਵ ਕੱਪ 2022 ਦਾ ਖਿਤਾਬ ਜਿੱਤ ਲਿਆ ਹੈ।

FIFA Awards 2023 : ਲਿਓਨਲ ਮੇਸੀ ਨੇ ਐਮਬਾਪੇ ਨੂੰ ਹਰਾ ਕੇ ਜਿੱਤਿਆ ਸਰਵੋਤਮ ਪੁਰਸ਼ ਫੁੱਟਬਾਲਰ ਦਾ ਐਵਾਰਡ, ਰੋਨਾਲਡੋ ਦੇ ਬਰਾਬਰ ਪਹੁੰਚੇ

FIFA Awards 2023: ਦੁਨੀਆ ਦੇ ਮਹਾਨ ਫੁੱਟਬਾਲਰਾਂ 'ਚੋਂ ਇਕ ਲਿਓਨੇਲ ਮੇਸੀ ਲਗਾਤਾਰ ਨਵੀਆਂ ਉਪਲੱਬਧੀਆਂ ਹਾਸਲ ਕਰ ਰਿਹਾ ਹੈ ਅਤੇ ਪੂਰੀ ਦੁਨੀਆ ਨੂੰ ਆਪਣਾ ਫੈਨ ਬਣਾ ਰਿਹਾ ਹੈ। ਇਸ ਕੜੀ 'ਚ ...

Women’s T20 WC, IND vs AUS: ਹਰਮਨਪ੍ਰੀਤ ਨੇ ਵੀ ਕੀਤੀ Dhoni ਵਾਲੀ ਗਲਤੀ, ਸੈਮੀਫਾਈਨਲ ‘ਚ ਹਾਰ ਮਗਰੋਂ ਟੁੱਟਿਆ ਭਾਰਤ ਦਾ ਵਰਲਡ ਕੱਪ ਖੇਡਣ ਦਾ ਸੁਪਨਾ

Women's T20 World Cup 2023 Final: ਵੀਰਵਾਰ ਨੂੰ ਕੇਪਟਾਊਨ 'ਚ ਖੇਡੇ ਗਏ ਪਹਿਲੇ ਸੈਮੀਫਾਈਨਲ ਵਿੱਚ ਆਸਟ੍ਰੇਲੀਆ ਨੇ ਭਾਰਤੀ ਟੀਮ ਨੂੰ ਰੋਮਾਂਚਕ ਮੈਚ ਵਿੱਚ 5 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ...

Indian Cricket Team: Virat Kohli ਤੋਂ ਲੈ ਕੇ MS Dhoni ਤੱਕ, ਜਾਣੋ ਸਟਾਰ ਕ੍ਰਿਕਟਰਾਂ ਦੇ ਫੇਵਰੈਟ ਫੁੱਡ ਬਾਰੇ

Favorite Food of Star Cricketers: ਟੀਮ ਇੰਡੀਆ ਇਸ ਸਮੇਂ ਆਸਟਰੇਲੀਆ ਦੇ ਖਿਲਾਫ ਘਰੇਲੂ ਟੈਸਟ (IND vs AUS Test Series) ਸੀਰੀਜ਼ ਖੇਡ ਰਹੀ ਹੈ। ਇਸ ਦੇ ਨਾਲ ਹੀ ਟੀਮ ਨੇ ਇਸ ...

IND vs AUS 2nd Test: ਭਾਰਤ ਨੇ ਦਿੱਲੀ ‘ਚ ਜਿੱਤਿਆ ਤੀਜਾ ਟੈਸਟ, ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ

IND vs AUS 2nd Test: ਭਾਰਤ ਨੇ ਦੂਜੇ ਟੈਸਟ ਮੈਚ ਵਿੱਚ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ, ਭਾਰਤ ਨੇ 4 ਟੈਸਟਾਂ ਦੀ ਲੜੀ ਵਿੱਚ ਵੀ ...

IND Vs AUS 2nd Test Score: ਜਡੇਜਾ ਦੀ 7 ਵਿਕਟਾਂ ਨਾਲ ਭਾਰਤ ਨੇ ਆਸਟ੍ਰੇਲੀਆ ਨੂੰ ਹਰਾਇਆ, ਜਿੱਤ ਲਈ ਮਿਲਿਆ 115 ਦਾ ਟੀਚਾ

Second Test India VS Australia: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਰਡਰ-ਗਾਵਸਕਰ ਟਰਾਫੀ (BGT 2023) ਦਾ ਦੂਜਾ ਟੈਸਟ ਮੈਚ ਦਿੱਲੀ 'ਚ ਖੇਡਿਆ ਜਾ ਰਿਹਾ ਹੈ। ਮੈਚ ਦੇ ਤੀਜੇ ਦਿਨ ਖੇਡ ਬਹੁਤ ਹੀ ...

Page 43 of 65 1 42 43 44 65